Punjab
Ludhiana News : ਪੰਜਾਬੀ ਗਾਇਕ ਮਨਕੀਰਤ ਔਲਖ ਪਹੁੰਚੇ ਲੁਧਿਆਣਾ ,ਬਾਈਕ ਰੈਲੀ ਕੱਢ ਕੇ ਮਨਾਇਆ ਆਜ਼ਾਦੀ ਦਿਵਸ
ਕਿਹਾ- ਸ਼ਹੀਦਾਂ ਦੀ ਯਾਦ 'ਚ ਅੱਜ ਦੀ ਬਾਇਕ ਰਾਈਡਿੰਗ
Sangrur News : ਨੌਜਵਾਨ ਨੇ ਸਹੁਰਿਆਂ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ ,ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ ਲਾਇਆ
Prisoner Ropar Jail Case : ਰੋਪੜ ਜੇਲ੍ਹ ’ਚ ਹੋਈ ਕੈਦੀ ਦੀ ਮੌਤ ਦਾ ਮਾਮਲਾ ਪਹੁੰਚਿਆ ਹਾਈਕੋਰਟ, ਸੀਬੀਆਈ ਜਾਂਚ ਦੀ ਮੰਗ
Prisoner Ropar Jail Case : ਮ੍ਰਿਤਕ ਦੀ ਪਤਨੀ ਨੇ ਦਾਇਰ ਕੀਤ ਪਟੀਸ਼ਨ
Gurdaspur News : ਗੁਰਦਾਸਪੁਰ 'ਚ ਆਜ਼ਾਦੀ ਦਿਹਾੜੇ 'ਤੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕ੍ਰਿਮੀਨਲ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ
Samrala News : ਸਮਰਾਲਾ ’ਚ 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਬੇਹੋਸ਼ ਹੋਏ
Samrala News : ਡਾਕਟਰ ਨੇ ਕਿਹਾ ਕਿ ਬੱਚੇ ਖਾਲੀ ਪੇਟ ਅਤੇ ਭੁੱਖੇ ਸਨ, ਜਿਸ ਕਾਰਨ ਬੱਚੇ ਬੇਹੋਸ਼ ਹੋ ਗਏ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਤੰਤਰਤਾ ਸੰਗਰਾਮੀਆਂ, ਸੰਘਰਸ਼ੀ ਯੋਧਿਆਂ ਤੇ ਜੰਗੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ
ਵੱਖ -ਵੱਖ ਖੇਤਰਾਂ 'ਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 82 ਸ਼ਖਸੀਅਤਾਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਹੋਈਆਂ ਸਨਮਾਨਤ
CM Bhagwant Mann: CM ਭਗਵੰਤ ਮਾਨ ਨੇ ਪਿੰਡ ਈਸੜੂ ‘ਚ ਕੀਤਾ ਲਾਈਬ੍ਰੇਰੀ ਦਾ ਉਦਘਾਟਨ, ਆਧੁਨਿਕ ਸੁਵਿਧਾ ਨਾਲ ਹੋਣਗੀਆਂ ਲੈਸ
CM Bhagwant Mann: ਹਰ ਵਿਧਾਨ ਸਭਾ ਹਲਕੇ ਵਿੱਚ 6 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ
Punjab News : ਪੰਜਾਬ ਦੇ ਕਿਹੜੇ -ਕਿਹੜੇ ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਛੁੱਟੀ, ਪੜ੍ਹੋ ਪੂਰੀ ਜਾਣਕਾਰੀ
ਜਲੰਧਰ ਦੇ ਸਾਰੇ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਰਹੇਗੀ ,, CM ਭਗਵੰਤ ਮਾਨ ਨੇ ਕੀਤਾ ਐਲਾਨ
Faridkot News: "ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ", ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸ਼ਨ ਨਾਲ ਆਜ਼ਾਦੀ ਘੁਲਾਟੀਆਂ ਦੀ ਖੜਕੀ
Faridkot News: ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਨਮਾਨ ਵਿਚ ਮਿਲਿਆ ਸਮਾਨ ਵਾਪਸ ਕਰ ਦਿੱਤਾ।
Fazilka News: ਕਰਜ਼ਦਾਰ ਨੇ ਜਿੱਤੀ ਲਾਟਰੀ, ਕਿਹਾ-ਬਹੁਤੇ ਲੋਕਾਂ ਦੇ ਪੈਸੇ ਮੋੜਨੇ, ਇਸ ਲਈ ਕੈਮਰੇ ਸਾਹਮਣੇ ਨਹੀਂ ਆਉਣਾ
Fazilka News: ਲਾਟਰੀ ਵੇਚਣ ਵਾਲੇ ਦੁਕਾਨਦਾਰ ਨੇ ਵੀ ਮਾਮਲਾ ਰੱਖਿਆ ਗੁਪਤ