ਰਾਸ਼ਟਰੀ
Covovax ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੀ ਸਿਫਾਰਿਸ਼, 12-17 ਸਾਲ ਦੇ ਬੱਚਿਆਂ ਲਈ ਕੀਤੀ ਜਾਵੇਗੀ ਵਰਤੋਂ
ਮਾਹਿਰ ਕਮੇਟੀ ਨੇ ਇਕ ਹੋਰ ਕੋਰੋਨਾ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ।
ਮਨੀਸ਼ ਸਿਸੋਦੀਆ ਨੇ ਕੀਤਾ 'ਦਿੱਲੀ ਟੀਚਰਜ਼ ਯੂਨੀਵਰਸਿਟੀ' ਦਾ ਉਦਘਾਟਨ, ਜਾਣੋ ਕੀ ਹਨ ਵਿਸ਼ੇਸ਼ਤਾਵਾਂ
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਵਾਰਾਣਸੀ ਪਹੰਚੇ PM ਮੋਦੀ ਕਾਸ਼ੀ ਵਿਸ਼ਵਨਾਥ ਮੰਦਰ ਵਿਖੇ ਹੋਏ ਨਤਮਸਤਕ, ਵਜਾਇਆ ਡਮਰੂ
7 ਮਾਰਚ ਹੈ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦਾ ਆਖਰੀ ਦਿਨ
Karnataka Budget 2022 : ਮੁੱਖ ਮੰਤਰੀ ਬਸਵਰਾਜ ਬੋਮਈ ਵਲੋਂ ਜਾਰੀ ਬਜਟ ਦੀਆਂ ਕੁੱਝ ਅਹਿਮ ਗੱਲਾਂ
ਨੌਜਵਾਨਾਂ ਅਤੇ ਔਰਤਾਂ ਨੂੰ ਰੁਜ਼ਗਾਰ ਦੇਣ ਲਈ 1,100 ਕਰੋੜ ਰੁਪਏ, ਭਲਾਈ ਸਕੀਮ ਲਈ 2,610 ਕਰੋੜ ਰੁਪਏ ਅਲਾਟ ਕੀਤੇ ਗਏ ਹਨ
ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ ਹਨ ਭਾਰਤ -ਅਰਿੰਦਮ ਬਾਗਚੀ
ਕਿਹਾ- ਓਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਗਭਗ 10,348 ਭਾਰਤੀਆਂ ਨੂੰ ਲੈ ਕੇ ਹੁਣ ਤੱਕ 48 ਉਡਾਣਾਂ ਭਾਰਤ ਪਹੁੰਚੀਆਂ ਹਨ
ਯੂਕਰੇਨ ਤੋਂ ਨਵੀਨ ਦੀ ਲਾਸ਼ ਭਾਰਤ ਲਿਆਉਣ 'ਤੇ ਬੋਲੇ ਕਰਨਾਟਕ ਤੋਂ BJP ਵਿਧਾਇਕ - 'ਫਲਾਈਟ 'ਚ ਤਾਬੂਤ ਜ਼ਿਆਦਾ ਜਗ੍ਹਾ ਘੇਰਦਾ ਹੈ'
ਮ੍ਰਿਤਕ ਨਵੀਨ ਦਾ ਪਰਵਾਰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਲਗਾਤਾਰ ਭਾਰਤ ਸਰਕਾਰ ਨੂੰ ਲਗਾ ਰਿਹਾ ਹੈ ਗੁਹਾਰ
IPS ਅਧਿਕਾਰੀ ਸੁਧੀਰ ਕੁਮਾਰ ਸਕਸੈਨਾ ਮੱਧ ਪ੍ਰਦੇਸ਼ ਦੇ ਨਵੇਂ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ
ਦੋ ਦਿਨ ਪਹਿਲਾਂ ਸਕਸੈਨਾ ਨੂੰ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਮੱਧ ਪ੍ਰਦੇਸ਼ ਬੁਲਾਇਆ ਗਿਆ ਸੀ
ਕੁਲਭੂਸ਼ਣ ਜਾਧਵ ਮਾਮਲੇ 'ਤੇ ਪਾਕਿਸਤਾਨ ਅਦਾਲਤ ਵਿਚ ਸੁਣਵਾਈ, ਭਾਰਤ ਨੂੰ 13 ਅਪ੍ਰੈਲ ਤੱਕ ਵਕੀਲ ਨਿਯੁਕਤ ਕਰਨ ਲਈ ਕਿਹਾ
ਇਹ ਨਿਰਦੇਸ਼ ਇਸ ਲਈ ਦਿੱਤੇ ਗਏ ਹਨ ਤਾਂ ਜੋ ਉਸ ਨੂੰ ਸੁਣਾਈ ਗਈ ਸਜ਼ਾ ਦੀ ਸਮੀਖਿਆ ਨਾਲ ਜੁੜੇ ਮਾਮਲੇ 'ਤੇ ਬਹਿਸ ਹੋ ਸਕੇ।
ਲਖੀਮਪੁਰ ਖੇੜੀ ਮਾਮਲਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ, 11 ਮਾਰਚ ਨੂੰ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਲਖੀਮਪੁਰ ਖੇੜੀ ਕੇਸ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਲਈ ਰਾਜ਼ੀ ਹੋ ਗਈ ਹੈ।
ਬਿਹਾਰ ਦੇ ਭਾਗਲਪੁਰ ਸ਼ਹਿਰ 'ਚ ਦੇਰ ਹੋਇਆ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਬਿਹਾਰ ਦੇ ਭਾਗਲਪੁਰ ਸ਼ਹਿਰ ਦੇ ਕਾਜਵਾਲੀ ਚੱਕ ਇਲਾਕੇ 'ਚ ਵੀਰਵਾਰ ਰਾਤ ਕਰੀਬ 11.30 ਵਜੇ ਹੋਏ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ।