ਰਾਸ਼ਟਰੀ
ਦਿੱਲੀ- ਕਾਬੁਲ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਰੱਦ
ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ।
ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ TMC ’ਚ ਸ਼ਾਮਲ ਹੋਈ ਸੁਸ਼ਮਿਤਾ ਦੇਵ
ਇਸ ਮੌਕੇ TMC ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੀਐਮ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਮੌਜੂਦ ਸਨ।
ਨੋਇਡਾ: ਸ਼ਾਰਟ ਸਰਕਟ ਕਾਰਨ ਘਰ ‘ਚ ਲੱਗੀ ਅੱਗ, 2 ਮਾਸੂਮ ਭੈਣਾਂ ਦੀ ਹੋਈ ਦਰਦਨਾਕ ਮੌਤ, ਕਈ ਝੁਲਸੇ
ਹਾਲਾਂਕਿ, ਪੁਲਿਸ ਨੇ ਰਾਹਤ ਕਾਰਜ ਕਰਦੇ ਹੋਏ 25 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ।
ਏਟੀਐਮ ਕਾਰਡ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ
4 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ' ਤੇ ਪਾਇਆ ਗਿਆ ਕਾਬੂ
ਰਾਜਸਥਾਨ 'ਚ ਤੇਜ਼ ਰਫਤਾਰ ਕਾਰ ਟਰਾਲੇ ਨਾਲ ਟਕਰਾਈ, ਪੰਜ ਲੋਕਾਂ ਦੀ ਮੌਤ
ਤਿੰਨ ਲੋਕ ਹੋਏ ਜ਼ਖਮੀ
ਪੰਛੀਆਂ ਦੇ ਖੰਭਾਂ ’ਤੇ ਪੇਂਟਿੰਗ ਬਣਾਉਂਦੀ ਹੈ 24 ਸਾਲ ਦੀ ਆਫ਼ਰੀਨ, ਵਿਦੇਸ਼ਾਂ ਤੱਕ ਨੇ ਹੁਨਰ ਦੇ ਚਰਚੇ
ਉਸ ਦੇ ਪੇਂਟਿੰਗਸ ਦੀ ਵੱਡੇ ਪੱਧਰ 'ਤੇ ਮੰਗ ਵੀ ਹੈ ਅਤੇ ਇਹਨਾਂ ਨਾਲ ਉਸਦੀ ਚੰਗੀ ਕਮਾਈ ਵੀ ਹੋ ਜਾਂਦੀ ਹੈ।
ਪੀਐੱਮ ਮੋਦੀ ਨੇ ਉਲੰਪਿਕ ਖਿਡਾਰੀਆਂ ਨਾਲ ਕੀਤਾ ਨਾਸ਼ਤਾ, ਨੀਰਜ ਚੋਪੜਾ ਨੂੰ ਖੁਆਇਆ ਚੂਰਮਾ
ਪੀਐੱਮ ਮੋਦੀ ਨੇ ਉਲੰਪਿਕ ਖਿਡਾਰੀਆਂ ਦੇ ਸਨਮਾਨ ਵਿਚ ਕੁੱਝ ਪਲਾਂ ਲਈ ਤਾੜੀਆਂ ਵਜਾਉਣ ਲਈ ਕਿਹਾ
ਵਾਹਨ ‘ਤੇ ਪੁੱਠਾ ਤਿਰੰਗਾ ਲਹਿਰਾਉਣ ‘ਤੇ ਪੁਲਿਸ ਵਾਹਨ ਚਾਲਕ ਮੁਅੱਤਲ
ਦੋ ਹੋਰ ਪੁਲਿਸ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
12 ਦਿਨਾਂ ਬਾਅਦ ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮਿਲੀ ਇਕ ਪਾਇਲਟ ਦੀ ਲਾਸ਼, ਇਕ ਅਜੇ ਵੀ ਲਾਪਤਾ
ਲੈਫਟੀਨੈਂਟ ਕਰਨਲ ਏਐਸ ਬਾਥ ਦੀ ਲਾਸ਼ 75.9 ਮੀਟਰ ਦੀ ਡੂੰਘਾਈ ਤੋਂ ਕੀਤੀ ਗਈ ਬਰਾਮਦ
ਦਿੱਲੀ ਪੁਲਿਸ ਕਾਂਸਟੇਬਲ ਨੇ ਖੁਦ ਦੇ ਸਿਰ ‘ਚ ਮਾਰੀ ਗੋਲੀ, ਹਾਲਤ ਗੰਭੀਰ
ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਰਕਾਰ ਵੱਲੋਂ ਜਾਰੀ ਪਿਸਤੌਲ ਨਾਲ ਸਿਰ ਦੇ ਸੱਜੇ ਪਾਸੇ ਗੋਲੀ ਮਾਰੀ ਅਤੇ ਗੋਲੀ ਉਸਦੇ ਸਿਰ ਦੇ ਖੱਬੇ ਪਾਸੇ ਤੋਂ ਨਿਕਲ ਗਈ।