ਰਾਸ਼ਟਰੀ
ਵਿਜੇ ਮਾਲਿਆ ਦਾ ਕਿੰਗਫ਼ਿਸ਼ਰ ਹਾਊਸ 52 ਕਰੋੜ ਰੁਪਏ ’ਚ ਹੋਇਆ ਨਿਲਾਮ
ਵਿਜੇ ਮਾਲਿਆ ਦੀਆਂ ਸੰਪਤੀਆਂ ਨੂੰ ਨਿਲਾਮ ਕਰਨ ਵਿਚ ਵਪਾਰੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ।
ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਮੁੱਖ ਮੰਤਰੀ ਕੈਪਟਨ ਨੇ ਲਹਿਰਾਇਆ ਤਿਰੰਗਾ
ਪੰਜਾਬ ਵਿਚ ਗੈਂਗਸਟਰਾਂ ਦਾ ਹੋਵੇਗਾ ਖ਼ਾਤਮਾ
ਸੁਤੰਤਰਤਾ ਦਿਵਸ: ਸਾਡਾ ਸੰਕਲਪ, ਛੋਟਾ ਕਿਸਾਨ ਬਣੇ ਦੇਸ਼ ਦਾ ਮਾਣ- PM ਮੋਦੀ
ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਅੱਠ ਕਰੋੜ ਔਰਤਾਂ ਲਈ ਬਣੇਗਾ ਇੱਕ ਪਲੇਟਫਾਰਮ
ਲਾਲ ਕਿਲ੍ਹੇ ਤੋਂ PM ਮੋਦੀ ਦਾ ਸੰਬੋਧਨ, ਕੀਤਾ 100 ਲੱਖ ਕਰੋੜ ਰੁਪਏ ਦੀ ਗਤੀ ਸ਼ਕਤੀ ਯੋਜਨਾ ਦਾ ਐਲਾਨ
'75 ਹਫਤਿਆਂ ਵਿੱਚ ਚੱਲਣਗੀਆਂ 75 ਵੰਦੇ ਭਾਰਤ ਟ੍ਰੇਨਾਂ'
ਵਧੇਗੀ ਦੇਸ਼ ਦੀ ਤਾਕਤ, ਏਅਰਕ੍ਰਾਫਟ ਕੈਰੀਅਰ INS Vikrant ਨੂੰ ਲੈ ਕੇ ਆਈ ਵੱਡੀ ਖ਼ਬਰ
ਭਾਰਤੀ ਜਲ ਸੈਨਾ ਨੇ ਪਹਿਲੀ ਵਾਰ 1999 ਵਿਚ ਸਵਦੇਸ਼ੀ ਹਵਾਈ ਜਹਾਜ਼ਾਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
ਰੇਪ ਪੀੜਤਾ ਦੇ ਮਾਪਿਆਂ ਦੀ ਪਛਾਣ ਦਾ ਖੁਲਾਸਾ ਕਰਨ ਦੇ ਮਾਮਲੇ ‘ਚ ਰਾਹੁਲ ਗਾਂਧੀ ਖਿਲਾਫ਼ ਸ਼ਿਕਾਇਤ ਦਰਜ
ਨਵੀਨ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ਼ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਕੇਂਦਰੀ ਮੰਤਰੀਆਂ ਨੇ ਸਾਈਕਲ ਚਲਾ ਕੇ ਕੀਤੀ 'Pedal For Health' ਮੁਹਿੰਮ ਦੀ ਸ਼ੁਰੂਆਤ
ਉਨ੍ਹਾਂ ਕਿਹਾ, ਇਹ ਮੁਹਿੰਮ ਦੇਸ਼ 'ਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਤੇ ਭਾਰਤ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਵਿਚ ਸਹਾਇਤਾ ਕਰੇਗੀ।
ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀਆਂ ਨੂੰ ਕੀਤਾ ਗ੍ਰਿਫਤਾਰ
ਅਤਿਵਾਦੀਆਂ ਨੂੰ ਆਜ਼ਾਦੀ ਦਿਹਾੜੇ ਦੀ ਸਵੇਰ ਇੱਥੇ ਇੱਕ ਵਾਹਨ ਵਿਚ ਆਈਈਡੀ ਲਗਾ ਕੇ ਹਿੰਸਾ ਕਰਨ ਦਾ ਕੰਮ ਸੌਂਪਿਆ ਗਿਆ ਸੀ
ਰਾਸ਼ਟਰੀ ਗੀਤ ਗਾਉਂਦਿਆਂ ਦੀ ਭੇਜੋ ਆਪਣੀ ਵੀਡੀਓ, 15 ਅਗਸਤ ਨੂੰ ਹੋਵੇਗਾ ਟੀਵੀ 'ਤੇ ਸਿੱਧਾ ਪ੍ਰਸਾਰਿਤ
ਸਰਕਾਰ ਨੇ ਇਸ ਸਾਲ ਦੇ ਆਜ਼ਾਦੀ ਦਿਹਾੜੇ ਨੂੰ "ਅਜ਼ਾਦੀ ਦਾ ਅੰਮ੍ਰਿਤ ਦਿਵਸ" ਵਜੋਂ ਮਨਾਉਣ ਦਾ ਐਲਾਨ ਕੀਤਾ।
ਮੈਂ PM ਮੋਦੀ ਦੀ ਆਰਥਿਕ ਅਤੇ ਵਿਦੇਸ਼ ਨੀਤੀ ਦਾ ਵਿਰੋਧੀ ਹਾਂ - ਸੀਨੀਅਰ ਭਾਜਪਾ ਆਗੂ ਸੁਬਰਮਨੀਅਮ ਸੁਆਮੀ
ਮੋਦੀ ਦੇਸ਼ ਦੇ ਰਾਜਾ ਨਹੀਂ ਹਨ