ਰਾਸ਼ਟਰੀ
ਐਨਸੀਪੀਸੀਆਰ ਨੇ ਰਾਹੁਲ ਦੀ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਫੇਸਬੁੱਕ ਅਧਿਕਾਰੀਆਂ ਨੂੰ ਕੀਤਾ ਤਲਬ
ਫੇਸਬੁੱਕ ਨੂੰ ਪਹਿਲਾਂ ਦਿੱਤੇ ਗਏ ਨੋਟਿਸ ਤੋਂ ਬਾਅਦ ਹੋਰ ਕਦਮ ਚੁੱਕਦਿਆਂ, ਐਨਸੀਪੀਸੀਆਰ ਨੇ ਇਸ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ।
PM ਮੋਦੀ ਦਾ ਵੱਡਾ ਐਲਾਨ- ਦੇਸ਼ ‘ਚ 14 ਅਗਸਤ ਦਾ ਦਿਨ ‘ਵੰਡ ਦਾ ਦੁਖਾਂਤ ਦਿਵਸ' ਵਜੋਂ ਮਨਾਇਆ ਜਾਵੇਗਾ
ਪੀਐਮ ਮੋਦੀ ਨੇ ਟਵੀਟ ਵਿਚ ਕਿਹਾ ਕਿ ਇਸ ਦਿਨ ਸਾਡੇ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਨਫ਼ਰਤ ਅਤੇ ਹਿੰਸਾ ਕਾਰਨ ਉੱਜੜਨਾ ਪਿਆ।
ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਕੀਤਾ ਅਨਲਾਕ
ਕਾਂਗਰਸ ਨਾਲ ਵਿਵਾਦ ਦੇ ਵਿਚਕਾਰ ਹੋਇਆ ਫੈਸਲਾ
ਇਸ ਰਾਜ ਦੀ ਸਰਕਾਰ ਨੇ ਆਮ ਆਦਮੀ ਨੂੰ ਦਿੱਤੀ ਰਾਹਤ, ਪੈਟਰੋਲ 'ਤੇ ਘਟਾਇਆ ਟੈਕਸ
ਤਿੰਨ ਰੁਪਏ ਹੋਇਆ ਸਸਤਾ
'ਜਿਨ੍ਹਾਂ ਨੇਤਾਵਾਂ ’ਤੇ ਕਤਲ, ਲੁੱਟ ਤੇ ਰੇਪ ਦੇ ਦੋਸ਼ ਹਨ, ਉਨ੍ਹਾਂ ਨੂੰ ਟਿਕਟ ਦਿੰਦੀਆਂ ਪਾਰਟੀਆਂ'
ਸ਼ਾਂਤਾ ਕੁਮਾਰ ਨੇ ਕਿਹਾ, ਇਹੀ ਕਾਰਨ ਹੈ ਕਿ ਅੱਜ ਦੇਸ਼, ਸਮਾਜ ਤੇ ਰਾਜਨੀਤਕ ਖੇਤਰ 'ਚ ਅਪਰਾਧੀਆਂ ਦੀ ਗਿਣਤੀ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ।
ਅੰਬਾਲਾ ‘ਚ ਤੇਜ਼ ਰਫਤਾਰ ਟਰਾਲੇ ਨੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, 4 ਦੀ ਮੌਤ
ਮ੍ਰਿਤਕ ਕੁਰੂਕਸ਼ੇਤਰ ਦੇ ਲਾਡਵਾ ਦੇ ਰਹਿਣ ਵਾਲੇ
ਕੋਰੋਨਾ: ਸਿਹਤ ਮੰਤਰੀ ਮਨਸੁਖ ਮੰਡਵੀਆ ਕਰਨਗੇ ਕੇਰਲਾ ਅਤੇ ਅਸਾਮ ਦਾ ਦੌਰਾ
ਮਹਾਂਮਾਰੀ ਨਾਲ ਨਜਿੱਠਣ ਲਈ ਚੁੱਕਣਗੇ ਠੋਸ ਕਦਮ
ਰਾਹੁਲ ਗਾਂਧੀ ਦੇ ਹੱਕ 'ਚ ਆਈ ਰੇਪ ਪੀੜਤਾਂ ਦੀ ਮਾਂ, ਕਿਹਾ- ਫੋਟੋਆਂ ਟਵੀਟ ਕਰਨ 'ਚ ਕੋਈ ਇਤਰਾਜ਼ ਨਹੀਂ
'ਕਿਸੇ ਵੀ ਫੋਟੋ ਜਾਂ ਟਵੀਟ 'ਤੇ ਕੋਈ ਇਤਰਾਜ਼ ਨਹੀਂ'
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ
ਰਿਕਟਰ ਪੈਮਾਨੇ 'ਤੇ 3.9 ਤੀਬਰਤਾ
ਕੇਂਦਰ ਵਲੋਂ ਪੁਲਿਸ ਬਲਾਂ ’ਚ ਮਹਿਲਾ ਕਰਮਚਾਰੀਆਂ ਦੀ ਗਿਣਤੀ 33 ਫ਼ੀਸਦੀ ਤੱਕ ਵਧਾਉਣ ਦੇ ਨਿਰਦੇਸ਼
ਹਰੇਕ ਪੁਲਿਸ ਸਟੇਸ਼ਨ ਵਿਚ ਘੱਟੋ-ਘੱਟ ਤਿੰਨ ਮਹਿਲਾ ਸਬ-ਇੰਸਪੈਕਟਰ ਅਤੇ 10 ਮਹਿਲਾ ਪੁਲਿਸ ਕਾਂਸਟੇਬਲ ਹੋਣੇ ਚਾਹੀਦੇ