ਰਾਸ਼ਟਰੀ
ਕੇਂਦਰ ਵਲੋਂ ਪੁਲਿਸ ਬਲਾਂ ’ਚ ਮਹਿਲਾ ਕਰਮਚਾਰੀਆਂ ਦੀ ਗਿਣਤੀ 33 ਫ਼ੀਸਦੀ ਤੱਕ ਵਧਾਉਣ ਦੇ ਨਿਰਦੇਸ਼
ਹਰੇਕ ਪੁਲਿਸ ਸਟੇਸ਼ਨ ਵਿਚ ਘੱਟੋ-ਘੱਟ ਤਿੰਨ ਮਹਿਲਾ ਸਬ-ਇੰਸਪੈਕਟਰ ਅਤੇ 10 ਮਹਿਲਾ ਪੁਲਿਸ ਕਾਂਸਟੇਬਲ ਹੋਣੇ ਚਾਹੀਦੇ
ਆਜ਼ਾਦੀ ਦਿਵਸ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’ ਦੇ ਤੌਰ ’ਤੇ ਮਨਾਉਣਗੇ ਕਿਸਾਨ
ਤਹਿਸੀਲ ਪੱਧਰ ’ਤੇ ਕਢਣਗੇ ਤਿਰੰਗਾ ਰੈਲੀਆਂ, ਨਹੀਂ ਜਾਣਗੇ ਦਿੱਲੀ
ਰਾਜ ਸਭਾ 'ਚ ਹੰਗਾਮਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
ਰਾਜ ਸਭਾ ਦੀ ਪਵਿੱਤਰਤਾ ਹੋਈ ਖਤਮ
ਟਵਿੱਟਰ ਤੋਂ ਬਾਅਦ ਰਾਹੁਲ ਗਾਂਧੀ ਦਾ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਵੀ ਹੋ ਸਕਦਾ ਬਲਾਕ!
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਅਕਾਊਂਟ 'ਤੇ ਕਾਰਵਾਈ ਦੀ ਕੀਤੀ ਮੰਗ
ਭਾਰਤ 'ਚ ਨਵੀਂ 'ਵਾਹਨ ਸਕ੍ਰੈਪ ਨੀਤੀ' ਹੋਈ ਲਾਂਚ, ਨਿਤਿਨ ਗਡਕਰੀ ਨੇ ਕਿਹਾ- ਵਾਤਾਵਰਣ ਨੂੰ ਹੋਵੇਗਾ ਲਾਭ
ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ "ਕੂੜੇ ਨੂੰ ਸਾਫ਼ ਕਰਨ ਦੀ ਮੁਹਿੰਮ" ਤੇ ਸਰਕੂਲਰ ਅਰਥ ਵਿਵਸਥਾ 'ਚ ਇੱਕ "ਮਹੱਤਵਪੂਰਣ ਕੜੀ" ਕਰਾਰ ਦਿੱਤਾ।
ਅਨੋਖੀ ਘਟਨਾ: ਡਾਕਟਰਾਂ ਨੇ ਬੱਚੇਦਾਨੀ ਦੀ ਬਜਾਏ ਪੇਟ ਦੀ ਖੋਪੜੀ ਦੇ ਅੰਦਰ ਕਰਵਾਇਆ ਬੱਚੇ ਦਾ ਜਨਮ
ਡਾਕਟਰਾਂ ਨੇ ਨਾ ਸਿਰਫ਼ ਬੱਚੇ ਨੂੰ ਜਨਮ ਦਿੱਤਾ ਬਲਕਿ ਚਮਤਕਾਰੀ ਢੰਗ ਨਾਲ ਅਸੰਭਵ ਵਰਗੇ ਮਾਮਲੇ ਵਿਚ ਉਸਦੀ ਮਾਂ ਦੀ ਜਾਨ ਵੀ ਬਚਾਈ।
Delhi: ਝਗੜੇ ਦੌਰਾਨ ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ
ਪਤੀ-ਪਤਨੀ ਦਾ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਉਪੇਂਦਰ ਨੇ ਸਰਿਤਾ ਦੇ ਸਿਰ ਵਿਚ ਬੰਦੂਕ ਨਾਲ ਗੋਲੀ ਮਾਰ ਦਿੱਤੀ।
ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਦੋ ਸਭ ਤੋਂ ਵੱਡੇ ਸ਼ਹਿਰ 'Kandahar' ਤੇ ‘Herat’ 'ਤੇ ਕੀਤਾ ਕਬਜ਼ਾ
ਰਾਸ਼ਟਰਪਤੀ ਬਾਈਡਨ ਨੇ ਦੂਤਘਰ ਵਿਚੋਂ ਕੁਝ ਕਰਮਚਾਰੀਆਂ ਨੂੰ ਕੱਢਣ ਵਿਚ ਸਹਾਇਤਾ ਲਈ ਕਾਬੁਲ ‘ਚ 3,000 ਫੌਜਾਂ ਭੇਜੀਆਂ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਦਾ ਦਿਹਾਂਤ
, ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਲਏ ਆਖਰੀ ਸਾਹ
ਏਅਰ ਇੰਡੀਆ ਦੀ ਪਾਇਲਟ ਕਪਤਾਨ ਜ਼ੋਇਆ ਅਗਰਵਾਲ ਸੰਯੁਕਤ ਰਾਸ਼ਟਰ ਵਿੱਚ ਬਣੀ ਮਹਿਲਾ ਬੁਲਾਰਾ
ਵਧਾਏਗੀ ਭਾਰਤ ਦਾ ਮਾਣ