ਰਾਸ਼ਟਰੀ
ਸਵਦੇਸ਼ੀ ਹੈਲੀਕਾਪਟਰ ਬਣਾ ਰਿਹਾ ਸੀ ਨੌਜਵਾਨ, ਟੈਸਟਿੰਗ ਦੌਰਾਨ ਸਿਰ 'ਤੇ ਡਿੱਗਿਆ ਪੱਖਾ, ਹੋਈ ਮੌਤ
ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਦਾ ਇੱਕ ਬਲੇਡ ਸਿਰ 'ਤੇ ਡਿੱਗਿਆ
ਪ੍ਰਤਾਪ ਸਿੰਘ ਬਾਜਵਾ ਦਾ ਕੇਂਦਰ ਸਰਕਾਰ 'ਤੇ ਹਮਲਾ, 'ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ'
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ, ਜਦੋਂ ਤੱਕ ਭਾਰਤ ਸਰਕਾਰ ਲੱਖਾਂ ਕਿਸਾਨਾਂ ਦੀ ਆਵਾਜ਼ ਨਹੀਂ ਸੁਣ ਲੈਂਦੀ।
ਮਹਿੰਦਰਾ ਐਂਡ ਮਹਿੰਦਰਾ ਨੇ ਲਿਆ ਵੱਡਾ ਫੈਸਲਾ, 21 ਸਾਲ ਬਾਅਦ ਬਦਲਿਆ ਕੰਪਨੀ ਦਾ ਲੋਗੋ
ਇਹ ਲੋਗੋ ਮਹਿੰਦਰਾ ਦੇ ਗਲੋਬਲ ਡਿਜ਼ਾਈਨ ਸਟੂਡੀਓ ਵਿਚ ਤਿਆਰ ਕੀਤਾ ਗਿਆ ਹੈ
ਅਖਿਲੇਸ਼ ਦਾ ‘ਕਿਸਾਨ ਸੰਵਾਦ’ ’ਤੇ ਟਵੀਟ- ਚੋਣਾਂ ਨੇੜੇ ਆਉਣ 'ਤੇ ਹੁਣ BJP ਨੂੰ ਕਿਸਾਨਾਂ ਦੀ ਯਾਦ ਆ ਗਈ
ਅਖਿਲੇਸ਼ ਨੇ ਟਵੀਟ ਕੀਤਾ, "ਜਦੋਂ ਅੰਨਾਦਾਤਾ ਦੇ ਵੋਟਰ ਬਣਨ ਦਾ ਸਮਾਂ ਨੇੜੇ ਆਇਆ ਤਾਂ ਭਾਜਪਾ ਨੂੰ ਕਿਸਾਨਾਂ ਦੀ ਯਾਦ ਆ ਗਈ।"
ਇਸਰੋ ਮਿਸ਼ਨ ਦਾ ਕੰਮ ਫਿਰ ਤੋਂ ਕੀਤਾ ਜਾ ਸਕਦਾ ਹੈ ਤੈਅ : ਜਤਿੰਦਰ ਸਿੰਘ
ਲਾਂਚਿੰਗ ਦੇ ਕੁਝ ਮਿੰਟਾਂ ਬਾਅਦ ਇੰਜਣ ’ਚ ਖ਼ਰਾਬੀ ਆਉਣ ਕਾਰਨ ਟੁੱਟਿਆ ਵਿਗਿਆਨੀਆਂ ਦਾ ਸੁਫ਼ਨਾ
ਵਿਰੋਧੀ ਨੇਤਾਵਾਂ ਨੇ ਕੱਢਿਆ ਸੰਸਦ ਤੋਂ ਵਿਜੇ ਚੌਕ ਤੱਕ ਮਾਰਚ, ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
‘ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’। 'ਜਾਸੂਸੀ ਬੰਦ ਕਰੋ' ਅਤੇ 'ਲੋਕਤੰਤਰ ਦੀ ਹੱਤਿਆ ਬੰਦ ਕਰੋ' ਦੇ ਲਗਾਏ ਨਾਅਰੇ
ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੋਈ ਚਰਚਾ ਕਿਉਂ ਨਹੀਂ ਹੋ ਰਹੀ? : ਮਾਲੀਵਾਲ
ਤ੍ਰਿਲੋਕਪੁਰੀ ਇਲਾਕੇ ਵਿਚ ਬੱਚੀ ਦੇ ਗੁਆਂਢ ਵਿਚ ਰਹਿਣ ਵਾਲੇ ਇੱਕ 34 ਸਾਲਾ ਵਿਅਕਤੀ ਦੁਆਰਾ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਕਾਂਗਰਸ ਦਾ ਆਰੋਪ- ਸੁਰਜੇਵਾਲਾ ਸਣੇ 5 ਸੀਨੀਅਰ ਆਗੂਆਂ ਦੇ ਟਵਿੱਟਰ ਅਕਾਊਂਟ ਹੋਏ ਮੁਅੱਤਲ
ਪਹਿਲਾਂ ਵੀ NCPCR ਦੇ ਨਿਰਦੇਸ਼ 'ਤੇ ਟਵਿੱਟਰ ਨੇ ਨਾਬਾਲਗ ਪੀੜਤ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਲਈ ਰਾਹੁਲ ਗਾਂਧੀ ਦੇ ਖਾਤੇ ਵਿਰੁੱਧ ਕਾਰਵਾਈ ਕੀਤੀ ਸੀ।
ਨੀਰਜ ਚੋਪੜਾ ਦੇ ਦਾਦੇ ਦਾ ਵੱਡਾ ਬਿਆਨ, ਕਿਹਾ- ਮੈਂ ਚਾਹੁੰਦਾ ਹਾਂ ਸਰਕਾਰ ਕਿਸਾਨਾਂ ਦੀ ਗੱਲ ਸੁਣੇ
ਦਾਦੇ ਧਰਮ ਸਿੰਘ ਨੇ ਕਿਹਾ, ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ ਅਤੇ ਕਿਸਾਨਾਂ ਦੇ ਮਿੱਤਰ ਹਨ।
ਹਿਮਾਚਲ ਪ੍ਰਦੇਸ਼ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਹੁਣ ਤੱਕ ਨਹੀਂ ਹੋਇਆ ਕੋਈ ਜਾਨੀ ਜਾਂ ਮਾਲੀ ਨੁਕਸਾਨ