ਰਾਸ਼ਟਰੀ
ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਪਾਸ ਹੋਇਆ OBC ਬਿੱਲ, ਮਿਲੀਆਂ 187 ਵੋਟਾਂ
ਰਾਜ ਸਭਾ ਵਿਚ ਬੁੱਧਵਾਰ ਨੂੰ 127ਵੀਂ ਸੰਵਿਧਾਨਕ ਸੋਧ ਬਿੱਲ 2021 ’ਤੇ ਲੰਬੀ ਚਰਚਾ ਹੋਈ। ਇਸ ਤੋਂ ਬਾਅਦ ਬਿੱਲ ’ਤੇ ਵੋਟਿੰਗ ਕਰਵਾਈ ਗਈ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੱਦੀ ਬੈਠਕ, ਸੰਸਦ ਚਲਾਉਣ ਦੇ ਮੁੱਦੇ 'ਤੇ ਇਕ ਰਾਇ ਬਣਾਉਣ ਦੀ ਕੋਸ਼ਿਸ਼
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸੱਦੀ। ਬੈਠਕ ਦਾ ਮੁੱਖ ਮਕਸਦ ਸੰਸਦ ਚਲਾਉਣ ਦੇ ਮੁੱਦੇ ’ਤੇ ਇਕ ਰਾਇ ਬਣਾਉਣਾ ਸੀ
ਕਾਂਗਰਸ ਨੇ ਗਿਣਾਈਆਂ OBC ਬਿੱਲ ਦੀਆਂ ਕਮੀਆਂ, ਕਿਹਾ- 50% ਰਾਖਵੇਂਕਰਨ ਬਾਰੇ ਇਸ ‘ਚ ਇਕ ਸ਼ਬਦ ਨਹੀਂ
ਕਾਂਗਰਸ ਦੀ ਤਰਫੋਂ, ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ, 'ਦੇਰ ਆਏ, ਦਰੁਸਤ ਆਏ'।
ਹੰਗਾਮੇ 'ਤੇ ਭਾਵੁਕ ਹੋਏ ਨਾਇਡੂ, ਕਿਹਾ, 'ਮੈਂਬਰਾਂ ਦੇ ਵਤੀਰੇ ਕਾਰਨ ਮੈਂ ਸਾਰੀ ਰਾਤ ਸੁੱਤਾ ਨਹੀਂ'
ਖੇਤੀ ਕਾਨੂੰਨਾਂ ਨੂੰ ਲੈ ਕੇ ਮੰਗਲਵਾਰ ਨੂੰ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ। ਇਸ ਦੌਰਾਨ ਕੁਝ ਸੰਸਦ ਮੈਂਬਰ ਟੇਬਲ ਉੱਤੇ ਚੜ੍ਹ ਗਏ।
ਪੱਛਮੀ ਬੰਗਾਲ ਵਿਚ ਹੜ੍ਹ ਦਾ ਕਹਿਰ, ਮਮਤਾ ਬੈਨਰਜੀ ਨੇ ਪਾਣੀ ਵਿਚ ਖੜ੍ਹ ਕੇ ਜਾਣਿਆ ਪੀੜਤਾਂ ਦਾ ਹਾਲ
ਪੱਛਮੀ ਬੰਗਾਲ ਦੇ ਕਈ ਜ਼ਿਲ੍ਹੇ ਭਿਆਨਕ ਹੜ੍ਹ ਦੀ ਚਪੇਟ ਵਿਚ ਹਨ। ਇਸ ਦੇ ਚਲਦਿਆਂ ਕਰੀਬ ਢਾਈ ਲੱਖ ਲੋਕ ਬੇਘਰ ਹੋ ਗਏ।
ਪੜ੍ਹਾਈ ਨਾ ਕਰਨ ਕਾਰਨ ਗੁੱਸੇ ਵਿੱਚ ਆਈ ਮਾਂ ਨੇ ਪੁੱਤ ਦਾ ਕੀਤਾ ਕਤਲ
ਬਾਅਦ 'ਚ ਖ਼ੁਦ ਵੀ ਕੀਤੀ ਖ਼ੁਦਕੁਸ਼ੀ
IAS ਟੀਨਾ ਡਾਬੀ ਤੇ ਅਤਹਰ ਖਾਨ ਦੇ ਤਲਾਕ ਨੂੰ ਅਦਾਲਤ ਨੇ ਦਿੱਤੀ ਮਨਜ਼ੂਰੀ, 2018 ‘ਚ ਹੋਇਆ ਸੀ ਵਿਆਹ
ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।
ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿਚ ਗੋਲਾਬਾਰੂਦ ਅਤੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ
ਨੀਰਜ ਚੋਪੜਾ ਨੂੰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗੱਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’
ਭਾਰਤੀ ਐਥਲੈਟਿਕਸ ਮਹਾਸੰਘ (AFI) ਨੇ ਨੀਰਜ ਚੋਪੜਾ ਦੀ ਸਫ਼ਲਤਾ ਨੂੰ ਯਾਦਗਾਰ ਬਣਾਉਣ ਲਈ ਕੀਤਾ ਵੱਡਾ ਫ਼ੈਸਲਾ।
WHO ਦੀ ਮੁੱਖ ਵਿਗਿਆਨੀ ਡਾ.ਸੌਮਿਆ ਸਵਾਮੀਨਾਥਨ ਨੇ ਸਕੂਲ ਖੋਲ੍ਹਣ ਦੀ ਕੀਤੀ ਅਪੀਲ
ਬੱਚਿਆਂ ਸਿੱਖਣ ਦੀ ਯੋਗਤਾਵਾਂ' ਤੇ ਪਵੇਗਾ ਪ੍ਰਭਾਵ