ਪੰਜਾਬ
ਲੁਧਿਆਣਾ ਵਿਚ ਨਾਬਾਲਗ ਲੜਕੀ ਵਲੋਂ ਖੁਦਕੁਸ਼ੀ, ਸਿਰ ਦਰਦ ਤੋਂ ਪਰੇਸ਼ਾਨ ਰਹਿੰਦੀ ਸੀ ਮ੍ਰਿਤਕ
ਕੋਚਿੰਗ ਸੈਂਟਰ ਦੀ ਪਹਿਲੀ ਮੰਜ਼ਿਲ ’ਤੇ ਲਟਕਦੀ ਮਿਲੀ ਲਾਸ਼
ਬੇਜ਼ੁਬਾਨ ਨੇ ਬਚਾਈ ਨਗਰ ਕੌਂਸਲ ਪ੍ਰਧਾਨ ਦੀ ਜਾਨ, ਗੱਡੀ 'ਚ ਸੱਪ ਜਾਂਦਾ ਦੇਖ ਭੌਂਕਣ ਲੱਗਿਆ ਕੁੱਤਾ
ਸਪੇਰੇ ਨੇ ਬੀਨ ਵਜਾਈ ਤਾਂ ਗੱਡੀ 'ਚੋਂ ਨਿਕਲੇ 3 ਸੱਪ
ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ 3 ਦਿਨ ਦੀ ਰੋਕ, ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ ਤਕ ਪਹੁੰਚਿਆ ਰਾਵੀ ਦਾ ਪਾਣੀ
ਡਿਪਟੀ ਕਮਿਸ਼ਨਰ ਨੇ ਕਿਹਾ: ਧਾਰਮਕ ਸਥਾਨ ਅਤੇ ਲਾਂਘਾ ਬਿਲਕੁਲ ਸੁਰੱਖਿਅਤ
ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਸੂਬਾ ਸਰਕਾਰ - CM ਮਾਨ
ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਪੂਰਨ ਤੌਰ ਉਤੇ ਵਚਨਬੱਧ
ਪਿਓ-ਪੁੱਤ ਦੀ ਲੜਾਈ ਨੂੰ ਹਟਾਉਣ ਗਈ ਗੁਆਂਢਣ ਦਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਫਾਜ਼ਿਲਕਾ 'ਚ ਪਾਣੀ ਦੀ ਡਿਗੀ 'ਚੋਂ ਮਿਲੀ ਨੌਜਵਾਨ ਦੀ ਲਾਸ਼, 3 ਭੈਣਾਂ ਦਾ ਸੀ ਇਕਲੌਤਾ ਭਰਾ
ਕੁਝ ਸਮਾਂ ਪਹਿਲਾਂ ਹੋਈ ਸੀ ਪਿਤਾ ਦੀ ਮੌਤ
ਪੰਜਾਬ ਦੇ 72 ਸਕੂਲਾਂ ਦੇ ਪ੍ਰਿੰਸੀਪਲ 24 ਜੁਲਾਈ ਨੂੰ ਜਾਣਗੇ ਸਿੰਗਾਪੁਰ
28 ਜੁਲਾਈ ਤੱਕ 5 ਦਿਨਾਂ ਲਈ ਸਿੰਗਾਪੁਰ ’ਚ ਲੈਣਗੇ ਟਰੇਨਿੰਗ
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ
ਅਨਾਜ ਵਰਤੋਂਯੋਗ ਹੈ ਜਾਂ ਨਹੀਂ ਇਸ ਬਾਰੇ ਜਾਂਚ ਕਮੇਟੀ ਨੂੰ ਦੇਣੀ ਹੋਵੇਗੀ ਜਾਣਕਾਰੀ
ਕਿੱਲਿਆਂਵਾਲੀ ਥਾਣੇ ਦਾ SHO ਇਕਬਾਲ ਸਿੰਘ 10,000 ਰੁਪਏ ਰਿਸ਼ਵਤ ਲੈਂਦਾ ਕਾਬੂ
ਝੂਠੀ ਸ਼ਿਕਾਇਤ ਖਾਰਜ ਕਰਨ ਬਦਲੇ ਮੰਗੀ ਸੀ ਰਿਸ਼ਵਤ
ਵਿਜੀਲੈਂਸ ਬਿਊਰੋ ਵਲੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
ਕੁੱਟਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਬਦਲੇ ਮੰਗੇ ਸੀ 10,000 ਰੁਪਏ