ਪੰਜਾਬ
ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ
ਪੰਜਾਬ ਅਤੇ ਹਿਮਾਚਲ ਲਈ ਅਹਿਮ ਨੰਗਲ ਫਲਾਈਓਵਰ ਦੇ ਕਾਰਜ ਨੂੰ ਜਲਦ ਮੁਕੰਮਲ ਕਰਨ 'ਤੇ ਦਿਤਾ ਜ਼ੋਰ
ਪੰਜਾਬ ਦੇ ਹਰ ਵਿਦਿਆਰਥੀਆਂ ਨੂੰ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਲਈ ਸਰਕਾਰ ਦਾ ਨਿਵੇਕਲਾ ਉਪਰਾਲਾ
ਹਰਜੋਤ ਸਿੰਘ ਬੈਂਸ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਇਕ-ਇਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਉਣ ਦੇ ਹੁਕਮ
ਤਰਨ ਤਾਰਨ 'ਚ ਅਪਰੇਸ਼ਨ “ਸਬ ਫੜੇ ਜਾਣਗੇ” ਅਧੀਨ 11 ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਹੋਈ ਬਰਾਮਦਗੀ
ਚੋਰੀ ਦੇ 5 ਮੋਟਰਸਾਈਕਲ, 2 ਦੇਸੀ ਪਿਸਟਲ, 1 ਬਰੇਟਾ ਇਟਲੀ ਖੇਡ ਪਿਸਟਲ, 5 ਮੈਗਜ਼ੀਨ, 12 ਰੌਂਦ ਜਿੰਦਾ ਅਤੇ 12 ਖੋਹ ਸ਼ੁਦਾ ਮੋਬਾਇਲ ਬ੍ਰਾਮਦ
2 ਦਿਨਾਂ ਤੋਂ ਲਾਪਤਾ 8 ਸਾਲਾਂ ਬੱਚੇ ਦੀ ਮਿਲੀ ਲਾਸ਼
ਭਾਲ 'ਚ ਲੱਗੇ ਮਾਪਿਆਂ ਦੇ ਪੁੱਤ ਦੀ ਲਾਸ਼ ਦੇਖ ਨਿਕਲੇ ਤ੍ਰਾਹ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦਾ ਕਰਜ਼ਾ
ਕਿਸਾਨ ਨੇ ਅਪਣੇ ਘਰ ਚ ਲੱਗੇ ਦਰਖਤ ਨਾਲ ਲਿਆ ਫਾਹਾ
ਕਿਸਾਨ ਆਗੂ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਭਾਕਿਯੂ ਲੱਖੋਵਾਲ ਦਾ ਯੂਥ ਜਨਰਲ ਸਕੱਤਰ ਸੀ ਕਿਸਾਨ ਆਗੂ
ਭਰਤ ਇੰਦਰ ਚਾਹਲ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ, ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ
ਵਿਜੀਲੈਂਸ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
12 ਸਾਲ ਪੁਰਾਣੇ ਮਾਮਲੇ ‘ਚ ਗ੍ਰਹਿ ਮੰਤਰਾਲੇ ਨੇ ਬਠਿੰਡਾ ਦੇ ਤਿੰਨ ਪੁਲਿਸ ਮੁਲਾਜਮਾਂ ਖਿਲਾਫ਼ ਕਾਰਵਾਈ ਦੇ ਦਿਤੇ ਹੁਕਮ
ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕੀਤੇ ਬਿਨ੍ਹਾਂ ਛੱਡਣ ਦੇ ਲੱਗੇ ਇਲਜ਼ਾਮ
ਟਰੈਕਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਪਿਓ ਸਾਹਮਣੇ ਪੁੱਤ ਨੇ ਤੋੜਿਆ ਦਮ
ਕਤਲ ਮਾਮਲੇ 'ਚ 50 ਲੱਖ ਰੁਪਏ ਰਿਸ਼ਵਤ ਮੰਗਣ ਦਾ ਮਾਮਲਾ: ਮਾਮਲੇ 'ਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਦਾ ਤਬਾਦਲਾ
ਅਗਲੇਰੀ ਕਾਰਵਾਈ ਲਈ ਵਿਜੀਲੈਂਸ ਹਵਾਲੇ ਕੀਤਾ ਮਾਮਲਾ