ਖ਼ਬਰਾਂ
Moga News: ਸਰਕਾਰੀ ਜ਼ਮੀਨ ਦਾ ਨਜਾਇਜ਼ ਇੰਤਕਾਲ ਤੇ 1 ਕਰੋੜ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਹੇਠ ਪਟਵਾਰੀ ਤੇ 2 ਹੋਰ ਜਣਿਆਂ ਖ਼ਿਲਾਫ਼ ਕੇਸ ਦਰਜ
ਪਿੰਡ ਅਦਰਾਮਨ ਵਿਖੇ ਸਰਕਾਰੀ ਜ਼ਮੀਨ ਫਰਜ਼ੀ ਢੰਗ ਨਾਲ ਉਪਰੋਕਤ ਦਿਲਖੁਸ਼ ਕੁਮਾਰੀ ਦੇ ਨਾਂ ’ਤੇ ਤਬਦੀਲ ਕਰਕੇ ਉਸ ਦੇ ਨਾਂ ’ਤੇ ਇੰਤਕਾਲ ਦਰਜ ਕਰਵਾ ਦਿੱਤਾ ਗਿਆ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਜਾਰੀ ਕੀਤਾ ਪਹਿਲਾ ਬਿਆਨ
ਇਨਸਾਫ ਦੀ ਮੰਗ ਕੀਤੀ, ਲੋਕਾਂ ਦੀਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ
Punjab News : NHAI ਮਾਮਲੇ ‘ਚ ਨਿਤਿਨ ਗਡਕਰੀ ਦੀ ਚਿੱਠੀ ਦਾ CM ਭਗਵੰਤ ਮਾਨ ਨੇ ਦਿੱਤਾ ਜਵਾਬ
''ਖੇਤੀ ਹੀ ਪੰਜਾਬੀਆਂ ਦਾ ਮੁੱਖ ਕਿੱਤਾ ਹੈ, ਪੰਜਾਬ ਵਿੱਚ ਜ਼ਮੀਨ ਕਿਸਾਨਾਂ ਦੀ ਮਾਂ ਦੇ ਬਰਾਬਰ ਹੈ''
ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦਰ ਵਿਰੁਧ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦੇ ਦੋਸ਼ ’ਚ ਦਰਜ FIR ਰੱਦ, ਜਾਣੋ ਕੀ ਹੈ ਮਾਮਲਾ
ਅਦਾਲਤ ਨੇ ਕਿਹਾ, ‘ਨਰ ਤੋਂ ਨਾਰਾਇਣ ਤਕ ਦੀ ਯਾਤਰਾ ਨਾ ਸਿਰਫ ਭਾਰਤ ਦੇ ਲੋਕਾਚਾਰ ’ਚ ਸਮਾਈ ਹੋਈ ਹੈ, ਬਲਕਿ ਭਾਰਤ ਤੋਂ ਬਾਹਰ ਪੈਦਾ ਹੋਏ ਧਰਮਾਂ ਲਈ ਵੀ ਸੱਚ ਹੈ’
ਦੇਸ਼ ਭਰ ਦੇ ਹਸਪਤਾਲਾਂ ’ਚ ਡਾਕਟਰਾਂ ਦੀ ਹੜਤਾਲ ਖ਼ਤਮ, ਸਿਹਤ ਮੰਤਰੀ ਨੇ ਮੰਨੀਆਂ ਮੰਗਾਂ
ਦੋ ਦਿਨਾਂ ਤੋਂ ਜਾਰੀ ਹੜਤਾਲ ਕਾਰਨ ਮੰਗਲਵਾਰ ਨੂੰ ਵੀ ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ
Vinesh Phogat CAS Verdict: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗ਼ਮੇ 'ਤੇ ਫੈਸਲਾ ਇੱਕ ਵਾਰ ਫਿਰ ਟਲਿਆ,ਹੁਣ 16 ਅਗਸਤ ਨੂੰ ਸੁਣਾਇਆ ਜਾਵੇਗਾ ਫੈਸਲਾ
ਵਿਨੇਸ਼ ਫੋਗਾਟ ਨੂੰ ਭਾਰ ’ਚ ਮਾਮੂਲੀ ਵਾਧੇ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿਤਾ ਗਿਆ ਸੀ
Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
Bangladesh News : 76 ਸਾਲਾ ਹਸੀਨਾ ਵਿਰੁੱਧ ਇਹ ਪਹਿਲਾ ਕੇਸ ਦਰਜ ਕੀਤਾ ਗਿਆ ਹੈ
Punjab News : ਪੰਜਾਬ 'ਚ NHAI ਦੇ ਰੁਕੇ ਹੋਏ ਪ੍ਰਾਜੈਕਟਾਂ ਬਾਰੇ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਜਾਰੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਜ਼ਮੀਨ ਨਹੀਂ ਦਿਵਾ ਸਕੀ
Delhi High Court : ਭਾਰਤੀ ਨਿਆਂ ਸੰਹਿਤਾ 'ਚ ਧਾਰਾ 377 ਸ਼ਾਮਲ ਕਰਨ ਦੀ ਮੰਗ
Delhi High Court : ਦਿੱਲੀ ਹਾਈਕੋਰਟ ਨੇ ਕਿਹਾ- ਕੀ ਹੁਣ ਗੈਰ-ਕੁਦਰਤੀ ਸੈਕਸ ਕਰਨਾ ਅਪਰਾਧ ਨਹੀਂ ਹੋਵੇਗਾ, ਕੇਂਦਰ 10 ਦਿਨਾਂ 'ਚ ਦੱਸੇ
Vinesh Phogat : ਪਹਿਲਵਾਨ ਵਿਨੇਸ਼ ਫੋਗਾਟ ਨੂੰ ਹਰਿਆਣਾ ਦੇ ਨੌਜਵਾਨਾਂ ਨੇ ਦਿੱਤਾ ਵੱਡਾ ਤੋਹਫਾ , 11 ਲੱਖ ਨਕਦ ਅਤੇ 2 ਏਕੜ ਜ਼ਮੀਨ ਦੇਣ ਦਾ ਐਲਾਨ
ਨੌਜਵਾਨਾਂ ਨੇ ਸਮਾਲਖਾ ਕਸਬੇ ਦੇ ਅੱਟਾ ਪਿੰਡ 'ਚ ਵਿਨੇਸ਼ ਦੀ ਕੁਸ਼ਤੀ ਅਕੈਡਮੀ ਖੋਲ੍ਹਣ ਦਾ ਰੱਖਿਆ ਪ੍ਰਸਤਾਵ