ਖ਼ਬਰਾਂ
ਅੰਮ੍ਰਿਤਸਰ ’ਚ BSF ਜਵਾਨਾਂ ਨੇ ਜ਼ਬਤ ਕੀਤੀ 885 ਗ੍ਰਾਮ ਹੈਰੋਇਨ
ਪਿੰਡ ਮੋਡੇ ’ਚ ਬਰਾਮਦ ਹੋਈਆਂ 2 ਸ਼ੱਕੀ ਬੋਤਲਾਂ ਤੇ ਮੋਟਰਸਾਈਕਲ
ਦਿੱਲੀ ਏਅਰਪੋਰਟ 'ਤੇ ਪਟਿਆਲਾ ਦਾ ਨੌਜਵਾਨ ਗ੍ਰਿਫਤਾਰ, ਫਰਜ਼ੀ ਵੀਜ਼ੇ 'ਤੇ ਜਾ ਰਿਹਾ ਸੀ ਸਰਬੀਆ
8 ਲੱਖ ਲੈਣ ਵਾਲੇ ਏਜੰਟਾਂ ਦੀ ਭਾਲ ਲਈ ਪੰਜਾਬ 'ਚ ਛਾਪੇਮਾਰੀ
CM ਭਗਵੰਤ ਮਾਨ ਦਾ ਸ਼ਾਇਰਾਨਾ ਅੰਦਾਜ਼ ’ਚ ਮਨਪ੍ਰੀਤ ਬਾਦਲ ’ਤੇ ਤੰਜ਼, “ਮੈਨੂੰ ਤੁਹਾਡੀ ਨੌਟੰਕੀ ਅਤੇ ਇਮਾਨਦਾਰੀ ਬਾਰੇ ਚੰਗੀ ਤਰ੍ਹਾਂ ਪਤਾ”
ਕਿਹਾ, ਮੇਰੇ ਕੋਲ ਸਾਬਕਾ ਵਿੱਤ ਮੰਤਰੀ ਦੇ ਹਰ ਗਲਤ ਕੰਮ ਦਾ ਕੱਚਾ-ਚਿੱਠਾ
ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ 28 ਗਵਰਨਰਾਂ ਸਮੇਤ 30 ਜਣੇ ਪੂਰਾ ਮੁਲਕ ਚਲਾ ਰਹੇ ਨੇ - CM ਭਗਵੰਤ ਮਾਨ
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ
ਪਟਿਆਲਾ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤੀ ਕਰਦਾ ਸੀ ਚਰਿੱਤਰ 'ਤੇ ਸ਼ੱਕ
ਮੁਲਜ਼ਮ ਸੁਖਵਿੰਦਰ ਸਿੰਘ ਫਰਾਰ
CM ਭਗਵੰਤ ਮਾਨ ਪਟਿਆਲਾ 'ਚ ਲਹਿਰਾਉਣਗੇ ਤਿਰੰਗਾ, ਜਾਰੀ ਹੋਈ ਬਾਕੀ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋੜੀ ਜਲੰਧਰ ਵਿਚ ਲਹਿਰਾਉਣਗੇ ਤਿਰੰਗਾ
ਬਠਿੰਡਾ ਪਰਲਜ਼ ਕੰਪਨੀ ਦੀ 200 ਗਜ਼ ਜਗ੍ਹਾ ਤੇ ਨਜ਼ਾਇਜ਼ ਕਬਜ਼ਾ ਕਰਨ ਵਾਲੇ 3 ਵਿਅਕਤੀਆਂ ‘ਤੇ ਕੇਸ ਦਰਜ਼ : DC
-ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ
ਸਰਕਾਰ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਵਚਨਬੱਧ - ਨੀਲ ਗਰਗ
ਕਿਹਾ, ਸਾਰੇ ਕਾਨੂੰਨੀ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ
ਮਨੀਪੁਰ ਵਿਚ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੋਧ ’ਚ ਕਾਲੇ ਕੱਪੜਿਆਂ ’ਚ ਸੰਸਦ ਪਹੁੰਚੇ ਇੰਡੀਆ ਗਠਜੋੜ ਦੇ ਮੈਂਬਰ: ਰਾਘਵ ਚੱਢਾ
ਕਿਹਾ, ਕੇਂਦਰ ਨੂੰ ਧਾਰਾ 355 ਅਤੇ 356 ਲਾਗੂ ਕਰਨੀ ਚਾਹੀਦਾ ਹੈ ਅਤੇ ਸੀਐਮ ਐਨ ਬੀਰੇਨ ਸਿੰਘ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ
ਸਟਾਰ ਸੀਰੀਜ਼ ਦੇ ਬੈਂਕ ਨੋਟਾਂ 'ਤੇ RBI ਦਾ ਸਪੱਸ਼ਟੀਕਰਨ, ਕਿਹਾ- ਇਹ ਨੋਟ ਪੂਰੀ ਤਰ੍ਹਾਂ ਕਾਨੂੰਨੀ ਹਨ
ਸਟਾਰ ਸਿੰਬਲ ਵਾਲੇ ਬੈਂਕ ਨੋਟਾਂ ਦੀ ਵੈਧਤਾ ਬਾਰੇ ਸੋਸ਼ਲ ਮੀਡੀਆ ਵਿਚ ਚਰਚਾ ਤੋਂ ਬਾਅਦ ਆਰਬੀਆਈ ਨੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ।