ਖ਼ਬਰਾਂ
ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਕਰਨਗੇ INDIA ਗਠਜੋੜ ਦੇ ਸੰਸਦ ਮੈਂਬਰ
29 ਅਤੇ 30 ਜੁਲਾਈ ਨੂੰ ਹਾਲਾਤਾਂ ਦਾ ਜਾਇਜ਼ਾ ਲਵੇਗਾ ਗਠਜੋੜ ਦਾ ਵਫ਼ਦ
ਪਰਮਜੀਤ ਸਰਨਾ ਨੇ ਗੁਰਬਾਣੀ ਪ੍ਰਸਾਰਣ ਲਈ ਵੱਖਰਾ ਦੂਰਦਰਸ਼ਨ ਚੈਨਲ ਚਲਾਉਣ ਦੀ ਕੀਤੀ ਮੰਗ
ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨਾਲ ਕੀਤੀ ਮੁਲਾਕਾਤ, ਸੌਂਪਿਆ ਮੰਗ ਪੱਤਰ
ਫਿਰੋਜ਼ਪੁਰ 'ਚ ਸਹੁਰਾ ਪ੍ਰਵਾਰ ਗਰਭਵਤੀ ਨੂੰਹ ਦੀ ਕੀਤੀ ਕੁੱਟਮਾਰ, ਕੁੱਖ 'ਚ ਪਲ ਰਹੇ ਬੱਚੇ ਦੀ ਹੋਈ ਮੌਤ
ਪੁਲਿਸ ਨੇ ਪਤੀ, ਦਿਓਰ, ਸੱਸ ਅਤੇ ਸਹੁਰੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਦਰਜ
ਗੁਰਦਾਸਪੁਰ ਪੁਲਿਸ ਵਲੋਂ ਅੰਤਰ-ਰਾਜੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼; ਇਕ ਮਹਿਲਾ ਸਣੇ 3 ਗ੍ਰਿਫ਼ਤਾਰ
ਸ੍ਰੀਨਗਰ ਤੋਂ ਲਿਆਂਦੀ 17.960 ਕਿਲੋਗ੍ਰਾਮ ਹੈਰੋਇਨ ਬਰਾਮਦ, ਅਮਰੀਕਾ ਤੋਂ ਚਲਾਇਆ ਜਾ ਰਿਹਾ ਡਰੱਗ ਰੈਕਟ
ਦਿੱਲੀ ਤੋਂ ਅਗ਼ਵਾ ਕਰ ਕੇ ਲਿਆਂਦੇ ਬੱਚੇ ਤੋਂ ਪਟਿਆਲਾ ਵਿਚ ਕਰਵਾਈ ਗਈ ਮਜ਼ਦੂਰੀ
ਕਿਸੇ ਤਰ੍ਹਾਂ ਬਚ ਕੇ ਚਾਈਲਡ ਹੈਲਪਲਾਈਨ ਕਮੇਟੀ ਕੋਲ ਪਹੁੰਚਿਆ ਬੱਚਾ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਕਤਲ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 2 ਪਿਸਤੌਲ 32 ਬੋਰ, ਜਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਵੀ ਹੋਇਆ ਬਰਾਮਦ
ਪ੍ਰਧਾਨ ਮੰਤਰੀ ਜਾਣਦੇ ਹਨ ਕਿ ਮਨੀਪੁਰ ਨੂੰ ਉਨ੍ਹਾਂ ਦੀ ਵਿਚਾਰਧਾਰਾ ਨੇ ਹੀ ਜਲਾਇਆ, ਇਸ ਲਈ ਉਹ ਉਥੇ ਨਹੀਂ ਗਏ: ਰਾਹੁਲ ਗਾਂਧੀ
ਕਿਹਾ, ਭਾਜਪਾ-ਆਰ.ਐਸ.ਐਸ. ਦੀ ਵਿਚਾਰਧਾਰਾ ਸੱਤਾ ਲਈ ਕੁੱਝ ਵੀ ਕਰ ਸਕਦੀ ਹੈ, ਇਹ ਪੂਰੇ ਦੇਸ਼ ਨੂੰ ਜਲਾ ਦੇਣਗੇ
ਅਬੋਹਰ ਦੇ ਹਸਪਤਾਲ 'ਚ ਮਰੀਜ਼ਾਂ ਨੇ ਮਚਾਇਆ ਹੰਗਾਮਾ, ਇਕ-ਦੂਜੇ 'ਤੇ ਇੱਟਾਂ ਨਾਲ ਕੀਤਾ ਵਾਰ
ਬੋਤਲ ਰੱਖਣ ਵਾਲੇ ਸਟੈਂਡ ਨਾਲ ਕੀਤਾ ਇਕ-ਦੂਜੇ 'ਤੇ ਹਮਲਾ
ਹਿਮਾਚਲ ਪ੍ਰਦੇਸ਼: ਕੁੱਲੂ ਵਿਚ ਮਲਾਨਾ ਡੈਮ ਦੇ ਗੇਟ ਵਿਚ ਖ਼ਰਾਬੀ ਹੋਣ ਕਾਰਨ ਅਲਰਟ ਕੀਤਾ ਗਿਆ ਜਾਰੀ
ਪ੍ਰਸ਼ਾਸਨ ਨੇ ਖਾਲੀ ਕਰਵਾਇਆ ਇਲਾਕਾ
ਦਿੱਲੀ ਕਾਂਝਵਾਲਾ ਮਾਮਲਾ: ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਵਿਰੁਧ ਹਤਿਆ ਦੇ ਦੋਸ਼ ਤੈਅ
ਦੀਪਕ ਖੰਨਾ, ਅੰਕੁਸ਼ ਅਤੇ ਆਸ਼ੂਤੋਸ਼ ’ਤੇ ਸਬੂਤ ਮਿਟਾਉਣ ਦੇ ਦੋਸ਼, ਦੋਸ਼ੀਆਂ ਨੂੰ 14 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ