ਖ਼ਬਰਾਂ |

ਤਾਜ਼ਾ |

‘ਅੰਬਾਂ ਦੀ ਮਹਾਰਾਣੀ' ਨੂਰਜਹਾਂ ਦੀ ਚੜ੍ਹਾਈ, ਇਕ ਅੰਬ 3800 ਰੁਪਏ 'ਚ ਵਿਕਿਆ
Published : Jun 17, 2026, 6:57 am IST
Updated : Jun 17, 2026, 2:58 pm IST
SHARE ARTICLE
photo
photo

ਨੂਰਜਹਾਂ ਅੰਬ ਦੀ ਇਸ ਸੀਜ਼ਨ ਦੀ ਫ਼ਸਲ ਤਸੱਲੀਬਖ਼ਸ਼ ਰਹੀ ਹੈ

ਅਲੀਰਾਜਪੁਰ : ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਕੱਠੀਵਾੜਾ ਖੇਤਰ ਵਿਚ ‘ਨੂਰਜਹਾਂ’ ਅੰਬ ਦੀ ਇਕ ਦੁਰਲੱਭ ਕਿਸਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ ‘ਅੰਬਾਂ ਦੀ ਰਾਣੀ’ ਕਿਹਾ ਜਾਂਦਾ ਹੈ। ਇਸ ਸੀਜ਼ਨ ਦੌਰਾਨ ਇਕ ਅੰਬ ਦਾ ਵਜ਼ਨ 3.3 ਕਿਲੋਗ੍ਰਾਮ ਤਕ ਦਰਜ ਕੀਤਾ ਗਿਆ, ਜੋ 3,800 ਰੁਪਏ ਵਿਚ ਵਿਕਿਆ।

ਇਲਾਕੇ ਦੇ ਬਾਗਬਾਨ ਭਰਤਰਾਜ ਸਿੰਘ ਯਾਦਵ ਨੇ ਦਸਿਆ, ‘‘ਨੂਰਜਹਾਂ ਅੰਬ ਦੀ ਇਸ ਸੀਜ਼ਨ ਦੀ ਫ਼ਸਲ ਤਸੱਲੀਬਖ਼ਸ਼ ਰਹੀ ਹੈ। ਮੇਰੇ ਬਾਗ ਵਿਚ ਹੁਣ ਤਕ ਦਾ ਸੱਭ ਤੋਂ ਵੱਡਾ ਨੂਰਜਹਾਂ ਅੰਬ 3.30 ਕਿਲੋਗ੍ਰਾਮ ਦਾ ਸੀ, ਜੋ ਮੈਂ 3,800 ਰੁਪਏ ਵਿਚ ਵੇਚਿਆ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਨੂਰਜਹਾਂ ਅੰਬ ਦੀ ਕਾਸ਼ਤ ਵਿਚ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ। ਅਸੀਂ ਰੁੱਖਾਂ ਦੀ ਦੇਖਭਾਲ ਲਈ ਜੰਗਲਾਂ ਤੋਂ ਪ੍ਰਾਪਤ ਜੈਵਿਕ ਰਹਿੰਦ-ਖੂੰਹਦ ਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਦੇ ਹਾਂ।’’ ਇਕ ਹੋਰ ਬਾਗਬਾਨ ਸ਼ਿਵਰਾਜ ਯਾਦਵ ਨੂੰ ਉਮੀਦ ਹੈ ਕਿ ਮੌਸਮ ਦੇ ਅਨੁਕੂਲ ਰਹਿਣ ਨਾਲ ਕੁੱਝ ਅੰਬਾਂ ਦਾ ਵਜ਼ਨ 4 ਕਿਲੋਗ੍ਰਾਮ ਤਕ ਵੀ ਪਹੁੰਚ ਸਕਦਾ ਹੈ। (ਪੀ.ਟੀ.ਆਈ.)

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement