ਖ਼ਬਰਾਂ |

ਤਾਜ਼ਾ |

ਤੇਲ ਵਿੱਚ ਬਣੋ ਹੋਏ ਪਕਵਾਨ ਖਾਣ ਵਾਲੇ ਹੋ ਜਾਓ ਸਾਵਧਾਨ
Published : Jun 17, 2026, 3:31 pm IST
Updated : Jun 17, 2026, 3:32 pm IST
SHARE ARTICLE
Be careful when eating dishes cooked in oil.
Be careful when eating dishes cooked in oil.

ਲੀਵਰ ਖਰਾਬ ਹੋਣ ਉੱਤੇ ਤਰੰਤ ਡਾਕਟਰ ਨਾਲ ਕਰੋ ਸੰਪਰਕ

ਚੰਡੀਗੜ੍ਹ: ਜੇਕਰ ਤੁਸੀ ਤੇਲ ਵਿੱਚ ਪੱਕੇ ਹੋਏ ਭੋਜਨ ਦੀ ਜਿਆਦਾ ਵਰਤੋਂ ਕਰਦੇ ਹੋ ਤਾਂ ਤੁਸੀ ਸਾਵਧਾਨ ਹੋ ਜਾਓ। ਇਹ ਪੱਕਿਆ ਹੋਇਆ ਲੀਵਰ ਨੂੰ ਫੈਟੀ ਕਰਦਾ ਹੈ। ਜਦੋਂ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ ਫਿਰ ਦਰਦ ਹੋਣ ਸ਼ੁਰੂ ਹੋ ਜਾਂਦਾ ਹੈ। ਆਓ ਜਾਣਦੇ ਹਾਂ ਪੱਕੇ ਹੋਏ ਭੋਜਨ ਦੇ ਨੁਕਸਾਨ
ਲੀਵਰ ਦਾ ਫੈਟੀ ਹੋਣਾ-ਜੇਕਰ ਤੁਸੀਂ ਤੇਲ ਵਿੱਚ ਪੱਕੇ ਹੋਏ ਭੋਜਨ ਦੀ ਜਿਆਦਾ ਖਾਧੇ ਹੋ ਤਾਂ ਇਸ ਨਾਲ ਤੁਹਾਡਾ ਲੀਵਰ ਫੈਟੀ ਹੋਣ ਦੀ ਸੰਭਾਵਨਾ ਜਿਆਦਾ ਵਧੇਰੇ ਹੋ ਜਾਂਦੀ ਹੈ। ਜੇਕਰ ਲੀਵਰ ਠੀਕ ਕਰਨਾ ਹੈ ਤਾਂ ਤੇਲ ਵਿੱਚ ਪੱਕਿਆ ਹੋਇਆ ਭੋਜਨ ਦਾ ਸੇਵਨ ਨਾ ਕਰੋ।

ਬਿਮਾਰੀਆ ਦੀ ਸੰਭਾਵਨਾ - ਤੇਲ ਵਿੱਚ ਬਣੇ ਹੋਏ ਭੋਜਨ ਨਾਲ ਸਰੀਰ  ਨੂੰ ਜਿਆਦਾ ਬਿਮਾਰੀਆਂ ਲੱਗਦੀਆਂ ਹਨ। ਇਸ ਤੋਂ ਬਚਣ ਲਈ ਆਪਣੀ ਸਿਹਤ ਦਾ ਜਿਆਦਾ ਧਿਆਨ ਰੱਖੋ।

ਦਿਲ ਉੱਤੇ ਮਾੜਾ ਪ੍ਰਭਾਵ - ਬਾਜ਼ਾਰ ਵਿੱਚ ਬਣੇ ਹੋਏ ਭੋਜਨ ਵਿੱਚਤੇਲ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਇਹ ਦਿਲ ਉੱਤੇ ਮਾੜਾ ਪ੍ਰਭਾਵ ਪਾਉਂਦੀ ਹੈ। ਹਰ ਰੋਜ ਸਵੇਰ ਕਰਨੀ ਚਾਹੀਦੀ ਹੈ।

ਹਰ ਰੋਜ਼ ਸੈਰ ਕਰੋ-ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ ਸਵੇਰੇ ਅਤੇ ਸ਼ਾਮ ਵੇਲੇ ਸੈਰ ਕਰਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement