ਖ਼ਬਰਾਂ |

ਤਾਜ਼ਾ |

​ਬਿਨਾਂ ਇਨਟਰਨੈੱਟ ਤੋਂ ਵੀ ਕਰ ਸਕਦੇ ਹਾਂ ਫ਼ੋਨ ਤੋਂ ਭੁਗਤਾਨ
Published : Sep 12, 2026, 6:42 am IST
Updated : Sep 12, 2026, 7:16 am IST
SHARE ARTICLE
photo
photo

ਆਰਬੀਆਈ ਨੇ ‘ਯੂਪੀਆਈ ਟੈਪ ਐਂਡ ਪੇ' ਨਾਮਕ ਇਕ ਨਵੀਂ ਸਹੂਲਤ ਸ਼ੁਰੂ ਕੀਤੀ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸਰਲ ਬਣਾਉਣ ਲਈ ਇਕ ਵੱਡਾ ਕਦਮ ਚੁਕਿਆ ਹੈ। ਹੁਣ, ਭਾਵੇਂ ਤੁਹਾਡੇ ਫ਼ੋਨ ਦਾ ਇੰਟਰਨੈੱਟ ਰੀਚਾਰਜ ਖ਼ਤਮ ਹੋ ਗਿਆ ਹੈ ਜਾਂ ਕੋਈ ਨੈੱਟਵਰਕ ਨਹੀਂ ਹੈ, ਤੁਸੀਂ ਫਿਰ ਵੀ ਭੁਗਤਾਨ ਕਰ ਸਕਦੇ ਹੋ। ਆਰਬੀਆਈ ਨੇ ‘ਯੂਪੀਆਈ ਟੈਪ ਐਂਡ ਪੇ’ ਨਾਮਕ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ।

ਇਸ ਵਿਸ਼ੇਸ਼ਤਾ ਦੇ ਤਹਿਤ, ਖਪਤਕਾਰ ਸਿਰਫ਼ ਅਪਣੇ ਸਮਾਰਟਫੋਨ ਨੂੰ ਅਨਲੌਕ ਕਰਨਗੇ ਅਤੇ ਇਸ ਨੂੰ ਦੁਕਾਨ ’ਤੇ ਪੀਓਐਸ ਮਸ਼ੀਨ ’ਤੇ ਟੈਪ ਕਰਨਗੇ ਅਤੇ ਭੁਗਤਾਨ ਪੂਰਾ ਹੋ ਜਾਵੇਗਾ। ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ 10 ਸਤੰਬਰ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਵਧੇਰੇ ਸੁਰੱਖਿਅਤ, ਤੇਜ਼ ਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਦੋ ਵੱਡੀਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ।               

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement