ਖ਼ਬਰਾਂ |

ਤਾਜ਼ਾ |

ਜ਼ੋਮੈਟੋ ਤੋਂ ਖਾਣਾ ਮੰਗਵਾਉਣਾ ਹੋਇਆ ਹੋਰ ਮਹਿੰਗਾ, ਨਕਦ ਭੁਗਤਾਨ 'ਤੇ ਲੱਗਣਗੇ ਵਾਧੂ ਚਾਰਜ
Published : Sep 13, 2026, 9:44 am IST
Updated : Sep 13, 2026, 9:44 am IST
SHARE ARTICLE
photo
photo

ਇਹ ਚਾਰਜ 5 ਤੋਂ 20 ਤੱਕ ਹੋ ਸਕਦੇ, ਆਨਲਾਈਨ ਭੁਗਤਾਨ 'ਤੇ ਮਿਲੇਗੀ ਛੋਟ

ਨਵੀਂ ਦਿੱਲੀ: ਆਨਲਾਈਨ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਕੈਸ਼ ਆਨ ਡਿਲੀਵਰੀ ਰਾਹੀਂ ਦਿਤੇ ਗਏ ਆਰਡਰਾਂ ਲਈ ਵਾਧੂ ਫ਼ੀਸ ਵਸੂਲਣੀ ਸ਼ੁਰੂ ਕਰ ਦਿਤੀ ਹੈ।

ਇਹ ਜਾਣਕਾਰੀ ਕੰਪਨੀ ਦੇ ਐਪ ’ਤੇ ਇਕ ਵਿਕਲਪ ਤੋਂ ਮਿਲੀ ਹੈ। ਇਹ ਫ਼ੀਸ ਆਰਡਰ ਬਿੱਲ ’ਤੇ ‘ਪੇ ਆਨ ਡਿਲੀਵਰੀ ਫ਼ੀਸ’ ਵਜੋਂ ਦਿਖਾਈ ਦੇ ਰਹੀ ਹੈ। ਇਹ ਫ਼ੀਸ ਉਨ੍ਹਾਂ ਗਾਹਕਾਂ ’ਤੇ ਲਾਗੂ ਹੁੰਦੀ ਹੈ ਜੋ ਕੈਸ਼ ਆਨ ਡਿਲੀਵਰੀ ਦੁਆਰਾ ਭੁਗਤਾਨ ਕਰਨਾ ਚੁਣਦੇ ਹਨ। ਹਾਲਾਂਕਿ, ਇਹ ਫ਼ੀਸ ਸਾਰੇ ਆਰਡਰਾਂ ਲਈ ਇਕੋ ਜਿਹੀ ਨਹੀਂ ਹੈ। 

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement