ਖ਼ਬਰਾਂ |

ਤਾਜ਼ਾ |

ਹੁਣ UPI ਪੇਮੈਂਟ ’ਤੇ ਲੱਗਣਗੇ ਪੈਸੇ, 15 ਅਕਤੂਬਰ ਤੋਂ ਨਵੇਂ ਨਿਯਮ ਲਾਗੂ
Published : Sep 15, 2026, 10:17 pm IST
Updated : Sep 15, 2026, 10:17 pm IST
SHARE ARTICLE
Now UPI payments will be charged, new rules will come into effect from October 15
Now UPI payments will be charged, new rules will come into effect from October 15

ਕਾਰੋਬਾਰੀਆਂ ਨੂੰ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ’ਤੇ ਦੇਣੀ ਪਵੇਗੀ 0.4% ਫੀਸ

ਨਵੀਂ ਦਿੱਲੀ: UPI ਤੋਂ ₹2,000 ਤੋਂ ਵੱਧ ਦੀ ਭੁਗਤਾਨ 'ਤੇ 0.4% ਚਾਰਜ ਲੱਗੇਗਾ। ਫੀਸ ਦੀ ਵੱਧ ਤੋਂ ਵੱਧ ਸੀਮਾ (ਲਿਮਟ) 300 ਰੁਪਏ ਤੱਕ ਕੀਤੀ ਗਈ ਹੈ। ਇਹ ਰਕਮ ਅਲੱਗ-ਅਲੱਗ ਟ੍ਰਾਂਜੈਕਸ਼ਨ 'ਤੇ ਨਿਰਭਰ ਕਰੇਗੀ। ਇਹ ਚਾਰਜ ਗਾਹਕਾਂ ਤੋਂ ਨਹੀਂ, ਸਗੋਂ ਕਾਰੋਬਾਰੀਆਂ ਤੋਂ ਲਿਆ ਜਾਵੇਗਾ।

ਹਾਲਾਂਕਿ 2,000 ਰੁਪਏ ਤੱਕ ਭੁਗਤਾਨ ਕਰਨ 'ਤੇ ਗਾਹਕ ਅਤੇ ਕਾਰੋਬਾਰੀ ਦੋਵਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਥਿਤੀ ਸਪੱਸ਼ਟ ਕਰ ਦਿੱਤੀ ਸੀ। RuPay ਡੈਬਿਟ ਕਾਰਡ ਤੋਂ ਹੋਣ ਵਾਲੀ ਪੇਮੈਂਟ ਨੂੰ ਵੀ ਇਸ ਛੋਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਰਕਾਰ ਨੇ UPI ਨੂੰ ਉਤਸ਼ਾਹਿਤ ਕਰਨ ਅਤੇ ਮੁਫ਼ਤ ਰੱਖਣ ਲਈ 2021-22 ਵਿੱਚ ਉਤਸ਼ਾਹਨ ਯੋਜਨਾ (ਇੰਸੈਂਟਿਵ ਸਕੀਮ) ਸ਼ੁਰੂ ਕੀਤੀ ਸੀ। ਇਸ ਦੇ ਤਹਿਤ ₹2,000 ਤੱਕ ਦੇ UPI ਭੁਗਤਾਨ 'ਤੇ 0.15% ਇੰਸੈਂਟਿਵ ਦਿੱਤਾ ਗਿਆ। 2024-25 ਤੱਕ 8,276 ਕਰੋੜ ਰੁਪਏ ਦਾ ਇੰਸੈਂਟਿਵ ਦਿੱਤਾ ਜਾ ਚੁੱਕਾ ਸੀ। ਜੂਨ 2026 ਤੱਕ ਦੇਸ਼ ਵਿੱਚ ਲਗਭਗ 55.5 ਕਰੋੜ UPI ਵਰਤੋਂਕਾਰ (ਯੂਜ਼ਰਸ) ਸਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement