ਖ਼ਬਰਾਂ |

ਤਾਜ਼ਾ |

ਕੇਰਲਮ ਸਰਕਾਰ ਨੇ ਗਿਆਨੇਸ਼ ਕੁਮਾਰ ਖ਼ਿਲਾਫ਼ ਦਿੱਤੇ ਜਾਂਚ ਦਾ ਹੁਕਮ
Published : Oct 4, 2026, 11:54 am IST
Updated : Oct 4, 2026, 11:54 am IST
SHARE ARTICLE
The Kerala government has ordered an inquiry against Gyanesh Kumar.
The Kerala government has ordered an inquiry against Gyanesh Kumar.

ਸਿਵਲ ਇੰਜੀਨੀਅਰ ਲੀ ਸੀ ਬੀਨ ਦੀ ਖ਼ੁਦਕੁਸ਼ੀ ਨਾਲ ਜੁੜਿਆ ਹੈ ਮਾਮਲਾ 

ਥਿਰੂਵਨੰਥਪੁਰਮ : ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।  ਮਾਮਲਾ ਮਲੇਸ਼ੀਆਈ ਸਿਵਲ ਇੰਜੀਨੀਅਰ ਲੀ ਸੀ ਬੀਨ ਦੀ ਖ਼ੁਦਕੁਸ਼ੀ ਨਾਲ ਜੁੜਿਆ ਹੋਇਆ ਹੈ । ਉਹ ਕੇਰਲ ਸਟੇਟ ਟ੍ਰਾਂਸਪੋਰਟ ਪ੍ਰੋਜੈਕਟ ਦੇ ਤਹਿਤ ਐਮ.ਸੀ. ਰੋਡ ਦੇ ਅਪਗ੍ਰੇਡੇਸ਼ਨ ਦਾ ਕੰਮ ਕਰ ਰਹੇ ਪੀ.ਏ.ਟੀ.ਆਈ.-ਬੀ.ਈ.ਐਲ. ਕੰਸੋਰਟੀਅਮ ਨਾਲ ਜੁੜੇ ਹੋਏ ਸਨ।  ਦੋਸ਼ ਹੈ ਕਿ ਇੰਜੀਨੀਅਰ ਦੇ ਸੁਸਾਈਡ ਨੋਟ 'ਚ ਉਸ ਸਮੇਂ ਰਾਜ ਦੇ ਪੀ.ਡਬਲਿਊ ਡੀ. ਸਕੱਤਰ ਰਹੇ ਗਿਆਨੇਸ਼ ਕੁਮਾਰ ਦਾ ਵੀ ਨਾਮ ਸੀ। ਕੇਰਲਮ ਗ੍ਰਹਿ ਵਿਭਾਗ ਨੇ 2006 ਦੀ ਜਾਂਚ ਨਾਲ ਜੁੜੀਆਂ ਸਾਰੀਆਂ ਫ਼ਾਈਲਾਂ ਮੰਗੀਆਂ ਹਨ।

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement