Karnataka poll 2018, BJP ਨੇ 100 ਦਾ ਅੰਕੜਾ ਪਾਰ ਕਰ ਲਿਆ

ROZANA SPOKESMAN
Published May 15, 2018, 10:23 am IST
Updated May 15, 2018, 10:23 am IST
BJP ਨੇ ਸਵੇਰੇ 10.10 ਵਜੇ ਤੱਕ ਪਿਛਲੀ ਵਿਧਾਨਸਭਾ ਚੋਣ ਦੀ ਤੁਲਨਾ ਵਿੱਚ 67 ਸੀਟਾਂ ਦੇ ਫਾਇਦੇ ਦੇ ਨਾਲ 106 ਸੀਟਾਂ ਉੱਤੇ ਬੜ੍ਹਤ ਬਣਾਈ ਹੋਈ ਹੈ
bjp 106
 bjp 106

BJP ਨੇ 100 ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਸਪੱਸ਼ਟ ਦਿਖਾਈ ਰਿਹਾ ਹੈ ਕਿ ਉਹ ਹੁਣ ਰਾਜ ਵਿੱਚ ਸਭ ਤੋਂ ਵੱਡੀ ਪਾਰਟੀ ਹੋਵੇਗੀ | ਸੂਬੇ ਵਿਚ ਸੱਤਾਧਾਰੀ ਕਾਂਗਰਸ ਨੂੰ ਜੋਰਦਾਰ ਝਟਕਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ BJP ਨੇ ਸਵੇਰੇ 10.10 ਵਜੇ ਤੱਕ ਪਿਛਲੀ ਵਿਧਾਨਸਭਾ ਚੋਣ ਦੀ ਤੁਲਨਾ ਵਿੱਚ 67 ਸੀਟਾਂ ਦੇ ਫਾਇਦੇ ਦੇ ਨਾਲ 106 ਸੀਟਾਂ ਉੱਤੇ ਬੜ੍ਹਤ ਬਣਾਈ ਹੋਈ ਹੈ , ਜਦੋਂ ਕਿ ਕਾਂਗਰਸ  ਦੇ ਉਮੀਦਵਾਰ ਸਿਰਫ 71 ਸੀਟਾਂ 'ਤੇ ਹੀ ਰਹਿ ਗਏ ਹੈ  ਅਤੇ ਉਨ੍ਹਾਂ ਨੂੰ 49 ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ  ਆ ਰਿਹਾ ਹੈ .

Location: India, Karnataka, Bengaluru
Advertisement

ਖ਼ਾਸ ਖ਼ਬਰਾਂ