ਖ਼ਬਰਾਂ |

ਤਾਜ਼ਾ |

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, 'ਆਰਟੀਕਲ 370' ਨੂੰ ਸਰਵਸ੍ਰੇਸ਼ਠ ਫਿਲਮ ਐਲਾਨਿਆ
Published : Jul 18, 2026, 7:59 pm IST
Updated : Jul 18, 2026, 7:59 pm IST
SHARE ARTICLE
72nd National Film Awards announced, 'Article 370' declared best film
72nd National Film Awards announced, 'Article 370' declared best film

ਯਾਮੀ ਗੌਤਮ ਨੂੰ ਸਰਵਸ੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਮਿਲਿਆ, ਅਦਾਕਾਰ ਮਮੂਟੀ ਅਤੇ ਅਦਾਕਾਰ ਕਾਰਤਿਕ ਆਰੀਅਨ ਨੂੰ ਸੰਯੁਕਤ ਰੂਪ ’ਚ ਮਿਲਿਆ ਬਿਹਤਰੀਨ ਅਦਾਕਾਰ ਦਾ ਪੁਰਸਕਾਰ

ਨਵੀਂ ਦਿੱਲੀ: ਬਾਲੀਵੁੱਡ ਫਿਲਮ ‘ਆਰਟੀਕਲ 370’ ਨੂੰ ਸ਼ਨੀਵਾਰ ਨੂੰ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸਰਵਸ੍ਰੇਸ਼ਠ ਫੀਚਰ ਫਿਲਮ (Best Feature Film) ਐਲਾਨਿਆ ਗਿਆ। ਇਹ ਫਿਲਮ 2019 ਵਿੱਚ ਸੰਵਿਧਾਨ ਦੇ ਇਸ ਅਨੁਛੇਦ (ਧਾਰਾ 370) ਨੂੰ ਹਟਾਏ ਜਾਣ ਨਾਲ ਜੁੜੀਆਂ ਘਟਨਾਵਾਂ ’ਤੇ ਅਧਾਰਿਤ ਹੈ।

‘‘ਆਰਟੀਕਲ 370’’ ਵਿੱਚ ਅਦਾਕਾਰੀ ਕਰਨ ਵਾਲੀ ਯਾਮੀ ਗੌਤਮ ਧਰ ਨੂੰ ਮੁੱਖ ਭੂਮਿਕਾ ਵਿੱਚ ਸਰਭਸ੍ਰੇਸ਼ਠ ਅਭਿਨੇਤਰੀ (Best Actress) ਦਾ ਪੁਰਸਕਾਰ ਮਿਲਿਆ, ਜਦੋਂ ਕਿ ਮਲਿਆਲਮ ਅਭਿਨੇਤਾ ਮਮੂਟੀ ਅਤੇ ਅਭਿਨੇਤਾ ਕਾਰਤਿਕ ਆਰੀਅਨ ਨੇ ਕ੍ਰਮਵਾਰ ‘‘ਬ੍ਰਹਮਯੁਗਮ’’ (ਮਲਿਆਲਮ) ਅਤੇ ‘‘ਚੰਦੂ ਚੈਂਪੀਅਨ’’ (ਹਿੰਦੀ) ਵਿੱਚ ਆਪਣੀਆਂ ਮੁੱਖ ਭੂਮਿਕਾਵਾਂ ਲਈ ਸਰਵਸ੍ਰੇਸ਼ਠ ਅਭਿਨੇਤਾ (Best Actor) ਦਾ ਪੁਰਸਕਾਰ ਸਾਂਝਾ ਕੀਤਾ।

ਪੁਰਸਕਾਰਾਂ ਦਾ ਐਲਾਨ ਕਰਦੇ ਹੋਏ, ਕੇਂਦਰੀ ਜੂਰੀ ਦੇ ਪ੍ਰਧਾਨ ਜੈਰਾਜ ਨੇ ਦੱਸਿਆ ਕਿ ਤੇਲਗੂ ਫਿਲਮ ‘ਕਲਕੀ 2898 ਐੇਡੀ’ ਨੇ ਭਰਪੂਰ ਮਨੋਰੰਜਨ ਲਈ ਸਰਵਸ੍ਰੇਸ਼ਠ ਪ੍ਰਸਿੱਧ ਫਿਲਮ (Best Popular Film) ਦਾ ਪੁਰਸਕਾਰ ਜਿੱਤਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement