ਕਰਨਾਟਕ ਪੋਲ 2018, ਕਾਂਗਰਸ ਨੂੰ 39 ਸੀਟਾਂ ਦਾ ਨੁਕਸਾਨ

ROZANA SPOKESMAN
Published May 15, 2018, 10:00 am IST
Updated May 15, 2018, 10:00 am IST
ਕਾਂਗਰਸ ਨੂੰ 39 ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ
karnataka poll 2018
 karnataka poll 2018

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ BJP ਨੇ ਸਵੇਰੇ 9:55 ਵਜੇ ਤੱਕ ਪਿਛਲੇ ਵਿਧਾਨਸਭਾ ਚੋਣ ਦੀ ਤੁਲਨਾ ਵਿਚ 57 ਸੀਟਾਂ ਦੇ ਫਾਇਦੇ ਨਾਲ 96 ਸੀਟਾਂ ਉੱਤੇ ਬੜ੍ਹਤ ਬਣਾਈ ਹੋਈ ਹੈ , ਜਦੋਂ ਕਿ ਕਾਂਗਰਸ  ਦੇ ਉਮੀਦਵਾਰ ਸਿਰਫ਼ 80 ਸੀਟਾਂ ਉੱਤੇ ਅੱਗੇ ਹਨ ਅਤੇ ਉਨ੍ਹਾਂ ਨੂੰ 39 ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ |

Location: India, Karnataka, Bengaluru
Advertisement

ਖ਼ਾਸ ਖ਼ਬਰਾਂ