ਖ਼ਬਰਾਂ |

ਤਾਜ਼ਾ |

ਇਕ ਘੰਟੇ ਲਈ ਲਾਰੈਂਸ ਬਿਸ਼ਨੋਈ ਸਾਨੂੰ ਦੇ ਦਿਓ, ਮੈਂ ਆਪਣੇ ਯਾਰ ਮੂਸੇਵਾਲੇ ਦਾ ਬਦਲਾ ਲਵਾਂਗਾ:ਰਾਜਾ ਵੜਿੰਗ
Published : Aug 5, 2026, 9:42 am IST
Updated : Aug 5, 2026, 9:42 am IST
SHARE ARTICLE
Give us Lawrence Bishnoi for an hour, I will take revenge on my friend Musewala: Raja Warring
Give us Lawrence Bishnoi for an hour, I will take revenge on my friend Musewala: Raja Warring

ਮੈਂ ਪਾਰਲੀਮੈਂਟ ਵਿੱਚ ਮੋਦੀ ਦੇ ਸਾਹਮਣੇ ਖੜ੍ਹ ਕੇ ਮੰਗਿਆ ਸੀ ਲਾਰੈਸ਼ ਬਿਸ਼ਨੋਈ- ਰਾਜਾ ਵੜਿੰਗ

ਫ਼ਿਰੋਜ਼ਪੁਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅੱਜ ਫਿਰੋਜ਼ਪੁਰ ਪੁਹੰਚੇ ਸਨ। ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਚ ਕਰਵਾਈ ਗਈ ਰੈਲੀ ਚ ਪਹੁੰਚੇ ਸਨ।  ਆਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਨੇ ਸਿੱਧੂ ਮੂਸੇ ਵਾਲਾ ਨੂੰ ਅਪਣਾ ਭਰਾ ਦਸਿਆ ਤੇ ਉਸ ਦਾ ਗਾਣਾ ਲਗਾ ਕੇ ਸਮਰਥਕਾਂ ਨੂੰ ਸੁਣਾਇਆ। ਰਾਜਾ ਵੜਿੰਗ ਨੇ ਕਿਹਾ ਸਾਬਰਮਤੀ ਜੇਲ ਚ ਬੰਦ ਲਾਰੈਂਸ ਬਿਸ਼ਨੋਈ ਸਾਨੂੰ ਦੇ ਦਿਓ, ਅਸੀਂ ਆਪਣੇ ਯਾਰ ਸਿੱਧੂ ਮੂਸੇ ਵਾਲੇ ਦਾ ਬਦਲਾ ਲੈਣਾ।

ਪਾਰਟੀ ਅੰਦਰ ਉੱਠ ਰਹੀਆਂ ਬਾਗੀ ਸੁਰਾਂ ਖਿਲਾਫ ਵੀ ਰਾਜਾ ਵੜਿੰਗ ਵੱਲੋਂ ਤੰਜ ਕੱਸੇ ਗਏ। ਕਾਂਗਰਸ ਤੇ ਜ਼ਿਲਾ ਪਰਧਾਨ ਕੁਲਬੀਰ ਸਿੰਘ ਨੇ ਹੱਥ ਚ ਖੂੰਡਾ ਫੜ੍ਹ ਕੇ ਕਿਹਾ ਸਰਕਾਰ ਆਉਣ ਤੇ ਵਿਰੋਧੀਆਂ ਨੂੰ ਇਸ ਖੂੰਡੇ ਨਾਲ ਭਜਾਇਆ ਜਾਵੇਗਾ। ਤੁਹਾਨੂੰ ਇਹ ਵੀ ਦੱਸ ਦਿੰਦੇ ਹਨ ਕਿ ਬੀਤੇ ਕੱਲ ਚਰਨਜੀਤ ਸਿੰਘ ਚੰਨੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਪੋਸਟਰਾਂ ਚ ਰਾਜਾ ਵੜਿੰਗ, ਕੁਲਬੀਰ ਜ਼ੀਰਾ ਦੀ ਫੋਟੋ ਗਾਇਬ ਸੀ। ਜਦ ਕਿ ਅੱਜ ਦੇ ਫਲੇੱਕਸਾਂ ਚ ਚੰਨੀ ਤੋਂ ਇਲਾਵਾ ਹੋਰ ਕਾਂਗਰਸੀ ਲੀਡਰਾਂ ਦੀ ਫੋਟੋ ਫਲੇਕਸਾਂ ਚ ਦੇਖੀ ਗਈ। ਅੱਜ ਦੀ ਰੈਲੀ ਦੌਰਾਨ ਰਾਜਾ ਵੜਿੰਗ ਦੇ ਵਿਰੋਧੀ ਵੀ ਸਟੇਜ ਉੱਤੇ ਨਜ਼ਰ ਆਏ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement