9 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ
ਫਰੀਦਕੋਟ: ਕੇਂਦਰੀ ਜੇਲ੍ਹ ਫਰੀਦਕੋਟ ਵਿੱਚੋਂ ਜੇਲ੍ਹ ਗਾਰਦ ਵੱਲੋਂ ਅਚਾਨਕ ਜੇਲ੍ਹ ਦੇ ਬਲਾਕ ਨੰਬਰ 05 ਦੀ ਬੈਰਕ ਨੰਬਰ 14 ਦੀ ਤਲਾਸ਼ੀ ਦੌਰਾਨ ਹਵਾਲਾਤੀ ਅਰਪਨਦੀਪ ਸਿੰਘ ਪਾਸੋਂ ਇੱਕ ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿਮ ਬਰਾਮਦ ਹੋਣ ’ਤੇ ਥਾਣਾ ਸਿਟੀ ਫਰੀਦਕੋਟ ਵਿੱਚ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਦੀ ਸ਼ਿਕਾਇਤ ’ਤੇ 9 ਹਵਾਲਾਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ:
1. ਹਵਾਲਾਤੀ ਅਰਪਨਪ੍ਰੀਤ ਸਿੰਘ ਵਾਸੀ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ,
2. ਹਵਾਲਾਤੀ ਯੋਗੇਸ਼ ਸ਼ਰਮਾ ਉਰਫ਼ ਬਾਹਮਣ ਵਾਸੀ ਜਿਲ੍ਹਾ ਮੋਗਾ,
3. ਹਵਾਲਾਤੀ ਹਰਜੀਤ ਸਿੰਘ ਉਰਫ਼ ਮੋਟਾ ਉਰਫ਼ ਜੱਸਾ ਵਾਸੀ ਜਿਲ੍ਹਾ ਮੋਗਾ,
4. ਹਵਾਲਾਤੀ ਹਰਮਿੰਦਰ ਸਿੰਘ ਉਰਫ਼ ਹਿੰਦ ਵਾਸੀ ਜਿਲ੍ਹਾ ਮੋਗਾ,
5. ਹਵਾਲਾਤੀ ਮਨਪ੍ਰੀਤ ਸਿੰਘ ਉਰਫ ਬਬਲੂ ਵਾਸੀ ਹਾਲ ਕੇਦਰੀ ਜੇਲ ਫਰੀਦਕੋਟ,
6. ਹਵਾਲਾਤੀ ਮਨਪ੍ਰੀਤ ਸਿੰਘ ਉਰਫ਼ ਗੋਲੂ ਵਾਸੀ ਸੋਨੀਪਤ ਹਰਿਆਣਾ,
7. ਹਵਾਲਾਤੀ ਸਤਨਾਮ ਸਿੰਘ ਉਰਫ਼ ਸੇਠੀ ਵਾਸੀ ਜਿਲ੍ਹਾ ਮੋਗਾ,
8. ਹਵਾਲਾਤੀ ਜਸ਼ਨਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਜਿਲ੍ਹਾ ਮੋਗਾ,
9. ਹਵਾਲਾਤੀ ਸੁਖਦੀਪ ਸਿੰਘ ਉਰਫ਼ ਮੋਟਾ ਵਾਸੀ ਜਿਲ੍ਹਾ ਮੋਗਾ
