ਖ਼ਬਰਾਂ |

ਤਾਜ਼ਾ |

ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਜੋੜਾ, ਟਾਈਗਰ ਸਫਾਰੀ ਦੀ ਰੌਣਕ ਵਧੀ
Published : May 6, 2026, 7:11 pm IST
Updated : May 6, 2026, 7:11 pm IST
SHARE ARTICLE
Ludhiana Zoo gets new tiger pair, Tiger Safari gets more exciting
Ludhiana Zoo gets new tiger pair, Tiger Safari gets more exciting

ਨਾਗਪੁਰ ਦੇ ਬਾਲਾਸਾਹਿਬ ਠਾਕਰੇ ਗੋਰੇਵਾੜਾ ਇੰਟਰਨੈਸ਼ਨਲ ਜ਼ੂਲੋਜਿਕਲ ਪਾਰਕ ਤੋਂ ਸਫਲਤਾਪੁਰਕ ਲਿਆਂਦਾ ਗਿਆ ਜੋੜਾ

ਲੁਧਿਆਣਾ: ਲੁਧਿਆਣਾ ਚਿੜੀਆਘਰ ਵਲੋਂ ਨਾਗਪੁਰ ਦੇ ਬਾਲਾਸਾਹਿਬ ਠਾਕਰੇ ਗੋਰੇਵਾੜਾ ਇੰਟਰਨੈਸ਼ਨਲ ਜ਼ੂਲੋਜਿਕਲ ਪਾਰਕ ਤੋਂ ਰਾਇਲ ਬੰਗਾਲ ਟਾਈਗਰ ਦੀ ਜੋੜੀ (ਇਕ ਨਰ ਅਤੇ ਇਕ ਮਾਦਾ) ਸਫਲਤਾਪੁਰਕ ਲਿਆਂਦੀ ਗਈ ਹੈ। ਇਹ ਟਰਾਂਸਫਰ 30 ਜੂਨ 2026 ਨੂੰ ਪੂਰਾ ਹੋਇਆ।

ਇਹ ਸਾਰੀ ਪ੍ਰਕਿਰਿਆ ਸ੍ਰੀ ਬਸੰਤਾ ਰਾਜ ਕੁਮਾਰ ਚੀਫ ਵਾਇਲਡਲਾਈਫ ਵਾਰਡਨ ਪੰਜਾਬ,  ਸ੍ਰੀ ਵਿਸ਼ਾਲ ਚੋਹਾਨ ਵਣ ਪਾਲ (ਪਾਰਕਸ ਐਂਡ ਪ੍ਰੋਟੈਕਟੇਡ ਏਰੀਆ ਪੰਜਾਬ) ਅਤੇ ਸ੍ਰੀ ਵਿਕਰਮ ਸਿੰਘ ਕੁੰਦਰਾ ਵਣ ਮੰਡਲ ਅਫਸਰ,  ਜੰਗਲੀ ਜੀਵ ਮੰਡਲ, ਫਿਲੌਰ ਦੀ ਰਹਿਨੁਮਾਈ ਹੇਠ ਕੀਤੀ ਗਈ। ਲੁਧਿਆਣਾ ਚਿੜੀਆਘਰ ਦੇ ਇੰਚਾਰਜ ਸ੍ਰੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਗੋਰੇਵਾੜਾ ਰੈਸਕਿਉ ਸੈਂਟਰ ਨਾਗਪੁਰ ਗਈ ਅਤੇ ਟਾਈਗਰਾ ਨੂੰ ਸੁਰੱਖਿਅਤ ਲੁਧਿਆਣਾ ਚਿੜੀਆਘਰ ਲੈ ਕੇ ਆਏ। 

ਲੁਧਿਆਣਾ ਚਿੜੀਆਘਰ ਆਪਣੀ ਮਸ਼ਹੂਰ ਟਾਈਗਰ ਸਫਾਰੀ ਲਈ ਜਾਣਿਆ ਜਾਂਦਾ ਹੈ ਅਤੇ ਜਾਨਵਰਾਂ ਦੀ ਇਸ ਨਵੀਂ ਜੋੜੀ ਦੇ ਆਉਣ ਨਾਲ ਸਫਾਰੀ ਹੋਰ ਵੀ ਆਕਰਸ਼ਕ ਬਣੇਗੀ। ਟਾਈਗਰ ਸਫਾਰੀ ਜਲਦ ਹੀ ਦਰਸ਼ਕਾਂ ਲਈ ਖੋਲ੍ਹੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement