ਖ਼ਬਰਾਂ |

ਤਾਜ਼ਾ |

ਫਗਵਾੜਾ ’ਚ ਬੇਅਦਬੀ ਕਾਨੂੰਨਾਂ ਤੇ ਸ਼ੁਕਰਾਨਾ ਯਾਤਰਾ ’ਚ ਚੱਲ ਰਹੀ ਰੈਲੀ ਵਿੱਚ ਮੌਕੇ ’ਤੇ ਫੜਿਆ ਚੋਰ
Published : May 6, 2026, 10:41 pm IST
Updated : May 6, 2026, 10:41 pm IST
SHARE ARTICLE
Thief caught on the spot during a rally in Phagwara against sacrilege laws and Shukrana Yatra
Thief caught on the spot during a rally in Phagwara against sacrilege laws and Shukrana Yatra

ਚੋਰ ਨੂੰ ਫਗਵਾੜਾ ਥਾਣਾ ਸਿਟੀ ਪੁਲਿਸ ਦੇ ਹਵਾਲੇ ਕੀਤਾ

ਫਗਵਾੜਾ: ਫਗਵਾੜਾ ਵਿੱਚ ਜਿੱਥੇ ਕਿ ਸੀਐਮ ਭਗਵੰਤ ਸਿੰਘ ਮਾਨ ਬੇਅਦਬੀ ਕਾਨੂੰਨਾਂ ਤੇ ਸ਼ੁਕਰਾਨਾ ਯਾਤਰਾ ਲਈ ਪਹੁੰਚੇ ਸਨ, ਉੱਥੇ ਹੀ ਯਾਤਰਾ ਵਿੱਚ ਬਹੁਤ ਹੀ ਭਾਰੀ ਇਕੱਠ ਸੀ। ਇਕੱਠ ਵਿੱਚ ਮੌਕੇ ’ਤੇ ਵਿਅਕਤੀਆਂ ਵੱਲੋਂ ਚੋਰ ਨੂੰ ਫੜਿਆ ਗਿਆ। ਜਦੋਂ ਚੋਰ ਨਾਲ ਗੱਲਬਾਤ ਕੀਤੀ, ਤਾਂ ਚੋਰ ਨੇ ਗੱਲ ਬਣਾ ਕੇ ਦੱਸੀ। ਉਸ ਨੇ ਦੱਸਿਆ ਕਿ ਮੈਂ ਇੱਕ ਬੰਦਾ ਦੇਖਿਆ ਸੀ ਜੋ ਕਿਸੇ ਦੇ ਪੈਸੇ ਕੱਢ ਰਿਹਾ ਸੀ, ਤਾਂ ਉਸ ਨੇ ਮੈਨੂੰ ਪਕੜਾ ਦਿੱਤੇ। ਜਦੋਂ ਮੈਂ ਫੜੇ ਤਾਂ ਮੈਨੂੰ ਅੰਕਲ ਨੇ ਫੜ ਲਿਆ। ਮੌਕੇ ’ਤੇ ਚੋਰ ਨੂੰ ਫਗਵਾੜਾ ਥਾਣਾ ਸਿਟੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement