ਖ਼ਬਰਾਂ |

ਤਾਜ਼ਾ |

ਲੋਹਾ ਤੇ ਸਟੀਲ ਸੈਕਟਰ 'ਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਲਗਾਇਆ 3.5 ਕਰੋੜ ਰੁਪਏ ਜੁਰਮਾਨਾ: ਹਰਪਾਲ ਸਿੰਘ ਚੀਮਾ
Published : Jun 6, 2026, 5:00 pm IST
Updated : Jun 6, 2026, 5:00 pm IST
SHARE ARTICLE
Rs 3.5 crore fine imposed on tax evaders in iron and steel sector: Harpal Singh Cheema
Rs 3.5 crore fine imposed on tax evaders in iron and steel sector: Harpal Singh Cheema

'7 ਕਰੋੜ ਰੁਪਏ ਦਾ ਸਾਮਾਨ ਵੀ ਕੀਤਾ ਜ਼ਬਤ'

Harpal Singh Cheema: ਪੰਜਾਬ ਵਿਚ ਟੈਕਸ ਚੋਰੀ ਕਰਨ ਵਾਲਿਆ ਉੱਤੇ ਸਖ਼ਤੀ ਕੀਤੀ ਜਾਰਹੀ ਹੈ। ਟੈਕਸ ਚੋਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਸਰਕਾਰਾਂ ਦੇ ਸਮੇਂ ਦੀ ਚੱਲਦੀ ਟੈਕਸ ਚੋਰੀ ਦੀ ਖ਼ਤਮ ਕਰਨ ਲਈ ਭਗਵੰਤ ਮਾਨ ਸਰਕਾਰ ਵਲੋਂ ਨਿਯੁਕਤ ਕੀਤੀਆਂ ਟੀਮਾਂ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ ਅਤੇ ਖੰਨਾ ਇਲਾਕੇ ਵਿਚ 200 ਤੋਂ ਵੱਧ ਗੱਡੀਆਂ ਵਿਚ 7 ਕਰੋੜ ਦੇ ਮੁੱਲ ਦਾ ਫਰਜੀ ਬਿਲਾਂ ਤੇ ਖਰੀਦਿਆ ਅਤੇ ਵੇਚਿਆ ਮਾਲ ਜ਼ਬਤ ਕੀਤਾ ਹੈ।
ਇਸ ਕਾਰਵਾਈ ਅਧੀਨ 3.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਕਸ ਚੋਰੀ ਦਾ ਗੈਰ ਕਾਨੂੰਨੀ ਕੰਮ ਨਾ ਕਰਨ ਅਤੇ ਬਣਦਾ ਟੈਕਸ ਅਦਾ ਕਰਕੇ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement