ਖ਼ਬਰਾਂ |

ਤਾਜ਼ਾ |

ਆਸਟਰੇਲੀਆ ਤੋਂ ਆਏ ਸੁਨੀਲ ਸ਼ਰਮਾ ਦਾ ਭਰਾ ਹੀ ਨਿਕਲਿਆ ਕਾਤਲ

By : JAGDISH

Published : Jun 6, 2026, 5:07 pm IST
Updated : Jun 6, 2026, 5:07 pm IST
SHARE ARTICLE
Sunil Sharma's brother, who came from Australia, turned out to be the murderer.
Sunil Sharma's brother, who came from Australia, turned out to be the murderer.

ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਸੰਨੀ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਆਸਟਰੇਲੀਆ ਤੋਂ ਆਏ ਹਿਸਾਬ ਦੇ ਅਧਿਆਪਕ ਦੀ ਗੁੰਮਸ਼ੁਦਗੀ ਦਾ ਮਾਮਲਾ ਅੰਮ੍ਰਿਤਸਰ ਪੁਲਿਸ ਨੇ  ਹੱਲ ਕਰ ਲਿਆ ਹੈ ਅਤੇ ਐਨ.ਆਰ.ਆਈ. ਸੁਨੀਲ ਸ਼ਰਮਾ ਦਾ ਕਾਤਲ ਉਸ ਦਾ ਸਕਾ ਭਰਾ ਹੀ ਨਿਕਲਿਆ।  ਪੁਲਿਸ ਨੇ ਮੁਲਜ਼ਮ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਲੰਘੀ 22 ਮਈ ਤੋਂ ਲਾਪਤਾ ਚੱਲ ਰਿਹਾ ਸੀ ਅਤੇ ਬੱਚਿਆਂ ਵੱਲੋਂ ਆਪਣੇ ਚਾਚੇ ’ਤੇ ਸ਼ੱਕ ਪ੍ਰਗਟਾਇਆ ਸੀ। ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਆਪਣੀ ਜਾਇਦਾਦ ਵੇਚਣ ਲਈ ਆਇਆ ਸੀ ਉਸ ਨੂੰ ਆਖਰੀ ਵਾਰ ਆਪਣੀ ਜਾਇਦਾਦ ਵਿਖੇ ਆਪਣੇ ਭਰਾ ਨਾਲ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਸੁਨੀਲ ਕੁਮਾਰ ਲਾਪਤਾ ਚੱਲ ਰਿਹਾ ਸੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement