ਜਾਰੀ ਕੀਤੀ ਸੂਚੀ ਵਿੱਚ ਕੁੱਲ 29 ਉਮੀਦਵਾਰਾਂ ਦੇ ਨਾਮ ਹਨ
ਜ਼ਿਰਕਪੁਰ : ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.), ਪੰਜਾਬ ਨੇ ਜ਼ਿਰਕਪੁਰ ਨਗਰ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਜਾਰੀ ਕਰ ਦਿੱਤੀ ਹੈ। ਇਹ ਐਲਾਨ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੱਲੋਂ ਕੀਤਾ ਗਿਆ।
ਪਰਮਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਸੂਚੀ ਬੀ.ਜੇ.ਪੀ. ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਅਤੇ ਵਰਕਿੰਗ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਜਾਰੀ ਕੀਤੀ ਸੂਚੀ ਵਿੱਚ ਕੁੱਲ 29 ਉਮੀਦਵਾਰਾਂ ਦੇ ਨਾਮ ਹਨ। ਬੀ.ਜੇ.ਪੀ. ਦੇ ਇਸ ਕਦਮ ਨਾਲ ਜ਼ਿਰਕਪੁਰ ਨਗਰ ਕੌਂਸਲ ਚੋਣਾਂ ਵਿੱਚ ਰਾਜਨੀਤਿਕ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
| ਵਾਰਡ ਨੰਬਰ | ਸ਼੍ਰੇਣੀ | ਉਮੀਦਵਾਰ ਦਾ ਨਾਮ |
|---|---|---|
| 1 | ਜਨਰਲ | ਸ਼੍ਰੀ ਸੁਰੇਸ਼ ਖਟਕਰ |
| 2 | ਲੇਡੀਜ਼ | ਸ੍ਰੀਮਤੀ ਨਮਰਤਾ ਸ਼ਰਮਾ |
| 3 | ਜਨਰਲ | ਸ੍ਰੀ ਦੇਵਿੰਦਰ ਸਿੰਘ ਨੇੱਗੀ |
| 4 | ਲੇਡੀਜ਼ | ਸ੍ਰੀਮਤੀ ਅਲਕਾ ਸੈਣੀ |
| 5 | ਜਨਰਲ | ਸ੍ਰੀਮਤੀ ਨੇਹਾ ਸ਼ਰਮਾ |
| 6 | ਲੇਡੀਜ਼ | ਸ੍ਰੀਮਤੀ ਸੀਮਾ ਧੀਮਾਨ |
| 7 | ਜਨਰਲ | ਸ਼੍ਰੀ ਰਾਕੇਸ਼ ਗੋਧਾਰਾ |
| 8 | SC ਲੇਡੀਜ਼ | ਸ੍ਰੀਮਤੀ ਪੁਸ਼ਪਾ ਲਤਾ |
| 9 | ਜਨਰਲ | ਸ੍ਰੀ ਜਗਦੇਵ ਸਿੰਘ |
| 10 | ਲੇਡੀਜ਼ | ਸ੍ਰੀਮਤੀ ਜਸਪ੍ਰੀਤ ਕੌਰ |
| 11 | ਜਨਰਲ | ਸ੍ਰੀ ਹਰਦੀਪ ਸਿੰਘ |
| 12 | ਲੇਡੀਜ਼ | ਸ੍ਰੀਮਤੀ ਚੇਤੇਸ ਗਗਨੇਜਾ |
| 13 | ਜਨਰਲ | ਸ੍ਰੀ ਹਰਜੀਤ ਸਿੰਘ |
| 14 | ਲੇਡੀਜ਼ | ਸ੍ਰੀਮਤੀ ਸਵਰਨ ਕੌਰ |
| 15 | ਜਨਰਲ | ਸ੍ਰੀ ਅਮਰਿੰਦਰ ਸਿੰਘ |
| 16 | ਲੇਡੀਜ਼ | ਸ੍ਰੀਮਤੀ ਪੂਜਾ ਕੁਮਾਰੀ |
| 17 | ਜਨਰਲ | ਸ਼੍ਰੀ ਸਤਪਾਲ ਬੰਸਲ |
| 19 | ਜਨਰਲ | ਸ੍ਰੀ ਗੁਰਪ੍ਰੀਤ ਸਿੰਘ |
| 20 | ਲੇਡੀਜ਼ | ਸ੍ਰੀਮਤੀ ਪਰਮੀਤ ਕੌਰ |
| 21 | ਜਨਰਲ | ਸ਼੍ਰੀ ਪੌਰਸ਼ ਜੈਸਵਾਲ |
| 22 | ਲੇਡੀਜ਼ | ਸ੍ਰੀਮਤੀ ਬਬੀਤਾ ਸਾਂਗਵਾਨ |
| 23 | ਜਨਰਲ | ਡਾ. ਰਾਸ਼ੀ ਆਈਅਰ |
| 24 | ਲੇਡੀਜ਼ | ਸ੍ਰੀਮਤੀ ਸੰਦੀਪ ਕੌਰ |
| 25 | SC | ਸ੍ਰੀਮਤੀ ਕਿਰਨਪਾਲ ਕੌਰ |
| 27 | ਜਨਰਲ | ਸ਼੍ਰੀ ਯੋਗੇਸ਼ ਸੋਨੀ |
| 28 | ਲੇਡੀਜ਼ | ਸ੍ਰੀਮਤੀ ਵੀਨੀਤਾ |
| 29 | BC | ਸ੍ਰੀ ਰਵਿੰਦਰ ਸਿੰਘ |
| 30 | ਲੇਡੀਜ਼ | ਸ੍ਰੀਮਤੀ ਮੀਰਾ ਦੇਵੀ |
| 31 | ਜਨਰਲ | ਸ਼੍ਰੀ ਪਰਵੀਨ ਮਿੱਤਲ |

