ਖ਼ਬਰਾਂ |

ਤਾਜ਼ਾ |

ਫੇਸਬੁੱਕ 'ਤੇ ਦੋਸਤੀ ਕਰਕੇ ਲੁਧਿਆਣਾ ਦੇ ਕਾਰੋਬਾਰੀ ਨਾਲ ਮਾਰੀ ਕਰੋੜਾਂ ਰੁਪਏੇ ਦੀ ਠੱਗੀ
Published : Apr 21, 2026, 1:57 pm IST
Updated : Apr 21, 2026, 1:58 pm IST
SHARE ARTICLE
Ludhiana businessman cheated of crores of rupees by befriending him on Facebook
Ludhiana businessman cheated of crores of rupees by befriending him on Facebook

ਅਨਾਇਕਾ ਨਾਮੀ ਲੜਕੀ ਨੇ ਕ੍ਰਿਪੋਟ ਕਰੰਸੀ 'ਚ ਇਨਵੈਸਟ ਕਰਵਾਏ ਪੈਸੇ

ਲੁਧਿਆਣਾ : ਲੁਧਿਆਣਾ ਦੇ ਕਾਰੋਬਾਰੀ ਜਗਦੀਪ ਸਿੰਗਲਾ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ । ਫੇਸਬੁੱਕ ’ਤੇ ਅਨਾਇਕਾ ਰਾਏ ਨਾਮਕ ਲੜਕੀ ਨਾਲ ਦੋਸਤੀ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਆਪਣੇ ਝਾਂਸੇ ਵਿੱਚ ਕਾਰੋਬਾਰੀ ਨੂੰ ਫਸਾ ਕੇ ਕ੍ਰਿਪਟੋ ਵਿਚ ਇਨਵੈਸਟ ਕਰਨ ਲਈ ਕਿਹਾ, ਜਿਸ ਤੋਂ ਬਾਅਦ ਕਾਰੋਬਾਰੀ ਨੇ ਆਪਣਾ ਅਕਾਊਂਟ ਵੋਲਟ ਕ੍ਰਿਪਟੋ ’ਤੇ ਬਣਾਇਆ ਅਤੇ ਉਸ ਨੇ ਪੈਸੇ ਨਿਵੇਸ਼ ਕੀਤੇ । ਜਿਸ ਵੈਬਸਾਈਟ ’ਤੇ ਇਹ ਪੈਸੇ ਨਿਵੇਸ਼ ਕੀਤੇ ਗਏ ਸਨ, ਉਹ ਉਨ੍ਹਾਂ ਦੀ ਆਪਣੀ ਹੀ ਬਣਾਈ ਹੋਈ ਸੀ ਅਤੇ ਹੂ-ਬ-ਹੂ ਕਰਿਪਟੋ ਦੀ ਤਰ੍ਹਾਂ ਵਿਕਦੀ ਸੀ ਪਰ ਹੁਣ ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਦੀ ਦਖਲਅੰਦਾਜ਼ੀ ਹੋ ਚੁੱਕੀ ਹੈ ਅਤੇ ਸਾਈਬਰ ਕ੍ਰਾਈਮ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਰੋਬਾਰੀ ਨਾਲ 19.84 ਕਰੋੜ ਰੁਪਏ ਦੀ ਠੱਗੀ ਹੋਈ ਅਤੇ ਉਸ ਦੇ 76 ਖਾਤਿਆਂ ’ਚੋਂ ਇਹ ਰਕਮ ਗਾਇਬ ਹੋਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement