ਖ਼ਬਰਾਂ |

ਤਾਜ਼ਾ |

ਸਿੱਖ ਨੌਜਵਾਨ ਕਰਨਵੀਰ ਸਿੰਘ ਮਾਹਲ ਨੇ ਪੰਜਾਬ ਦਾ ਸਿਰ ਕੀਤਾ ਉੱਚਾ

By : JAGDISH

Published : Oct 6, 2026, 4:31 pm IST
Updated : Oct 6, 2026, 4:31 pm IST
SHARE ARTICLE
Sikh youth Karanvir Singh Mahal raised the head of Punjab high
Sikh youth Karanvir Singh Mahal raised the head of Punjab high

ਕੈਨੇਡਾ ਪੁਲਿਸ 'ਚ ਅਫਸਰ ਬਣਿਆ ਸਮਾਣਾ ਦਾ ਕਰਨਵੀਰ ਸਿੰਘ

ਪਟਿਆਲਾ : ਪਟਿਆਲਾ ਜ਼ਿਲ੍ਹੇ ਸਮਾਣਾ ਦੇ ਕਰਨਵੀਰ ਸਿੰਘ ਮਾਹਲ ਪੁੱਤਰ ਪਲਵਿੰਦਰ ਸਿੰਘ ਮਾਹਲ ਕੈਨੇਡਾ ਪੁਲੀਸ ਵਿੱਚ ਭਰਤੀ ਹੋ ਗਏ ਹਨ। ਕਰਨਵੀਰ ਸਿੰਘ ਨੇ ਕੈਨੇਡਾ ਪੁਲੀਸ ਵਿੱਚ ਭਰਤੀ ਹੋ ਕੇ ਨਾ ਕੇਵਲ ਸਮਾਣਾ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਸੂਬੇ ਤੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਕਰਨਵੀਰ ਸਿੰਘ ਮਾਹਲ ਦੇ ਪਿਤਾ ਪਲਵਿੰਦਰ ਸਿੰਘ ਮਾਹਲ, ਜੋ ਕਿ ਪੇਸ਼ੇ ਤੋਂ ਕੈਮਿਸਟ ਹਨ, ਨੇ ਦੱਸਿਆ ਕਿ ਕਰਨਵੀਰ ਆਪਣੀ ਬੀ.ਟੈੱਕ ਦੀ ਡਿਗਰੀ ਪੰਜਾਬ ਤੋਂ ਕਰਕੇ ਕੈਨੇਡਾ ਚਲਾ ਗਿਆ ਸੀ, ਜਿੱਥੇ ਜਾ ਕੇ ਉਸ ਨੇ ਸਪਲਾਈ ਚੇਨ ਵਿਸ਼ੇ ਵਿੱਚ ਡਿਪਲੋਮਾ ਕੀਤਾ ਤੇ 2024 ਵਿੱਚ ਉਹ ਕੈਨੇਡਾ ਪੁਲੀਸ ਵਿੱਚ ਭਰਤੀ ਹੋ ਗਿਆ।  2 ਸਾਲਾਂ ਦੀ ਟਰੇਨਿੰਗ ਤੋਂ ਬਾਅਦ ਹੁਣ ਵਿੰਨੀਪੈੱਗ ਵਿਖੇ ਸਟੇਸ਼ਨ ਅਲਾਟ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement