ਖ਼ਬਰਾਂ |

ਤਾਜ਼ਾ |

ਚਿਰਾਗ ਵੀਰ ਸਿੰਘ ਸਰਾਓ ਅਮਰੀਕੀ ਏਅਰ ਫ਼ੋਰਸ ਅਕੈਡਮੀ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

By : GAGANDEEP

Published : Jul 15, 2026, 6:33 am IST
Updated : Jul 15, 2026, 6:33 am IST
SHARE ARTICLE
photo
photo

ਉਹ 24 ਜੂਨ ਨੂੰ ਅਧਿਕਾਰਤ ਤੌਰ 'ਤੇ ਅਕੈਡਮੀ ਵਿਚ ਸ਼ਾਮਲ ਹੋਏ ਅਤੇ ਇਸ ਵੇਲੇ ਛੇ ਹਫ਼ਤਿਆਂ ਦੇ ਬੂਟ ਕੈਂਪ ਵਿਚ ਸਿਖਲਾਈ ਲੈ ਰਹੇ ਹਨ। 

ਵਾਸ਼ਿੰਗਟਨ : ਚਿਰਾਗਵੀਰ ਸਿੰਘ ਸਰਾਓ ਨੇ ਕੋਲੋਰੈਡੋ ਸਪਿ੍ਰੰਗਜ਼ ਸਥਿਤ ਅਮਰੀਕੀ ਏਅਰ ਫੋਰਸ ਅਕੈਡਮੀ (ਯੂ.ਐੱਸ. ਏ.ਐਫ਼.ਏ.) ਵਿਚ ਸ਼ਾਮਲ ਹੋ ਕੇ ਇਕ ਨਵਾਂ ਇਤਿਹਾਸ ਰਚ ਦਿਤਾ ਹੈ। ਅਮਰੀਕਨ ਸਿੱਖ ਕੌਂਸਲ ਅਨੁਸਾਰ, ਉਹ ਇਸ ਵੱਕਾਰੀ ਅਕੈਡਮੀ ਵਿਚ ਸ਼ਾਮਲ ਹੋਣ ਵਾਲੇ ਪਹਿਲੇ ‘ਕੇਸਧਾਰੀ’ ਸਿੱਖ ਅਮਰੀਕੀ ਬਣ ਗਏ ਹਨ।

ਸਰਾਓ ਨੂੰ 4 ਅਪ੍ਰੈਲ ਨੂੰ ਅਕੈਡਮੀ ਵਿਚ ਨਿਯੁਕਤ ਕੀਤਾ ਗਿਆ ਸੀ ਅਤੇ 20 ਜੂਨ ਨੂੰ ਉਨ੍ਹਾਂ ਨੂੰ ਅਪਣੇ ਧਾਰਮਕ ਚਿੰਨ੍ਹਾਂ ਦੇ ਨਾਲ ਸੇਵਾ ਕਰਨ ਅਤੇ ਅਪਣੀ ਮੂਲ ਪਛਾਣ ਵਿਚ ਦ੍ਰਿੜ ਰਹਿਣ ਲਈ ਵਿਸ਼ੇਸ਼ ‘ਧਾਰਮਕ ਛੋਟ’ ਪ੍ਰਾਪਤ ਹੋਈ। ਉਹ 24 ਜੂਨ ਨੂੰ ਅਧਿਕਾਰਤ ਤੌਰ ’ਤੇ ਅਕੈਡਮੀ ਵਿਚ ਸ਼ਾਮਲ ਹੋਏ ਅਤੇ ਇਸ ਵੇਲੇ ਛੇ ਹਫ਼ਤਿਆਂ ਦੇ ਬੂਟ ਕੈਂਪ ਵਿਚ ਸਿਖਲਾਈ ਲੈ ਰਹੇ ਹਨ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement