ਖ਼ਬਰਾਂ |

ਤਾਜ਼ਾ |

ਵੈਭਵ ਸੂਰਿਆਵੰਸ਼ੀ ਨੇ ਤੋੜਿਆ ਵਿਸ਼ਵ ਰਿਕਾਰਡ, 11 ਗੇਂਦਾਂ 'ਚ ਜੜਿਆ ਅਰਧ ਸੈਂਕੜਾ

By : JAGDISH

Published : Jun 21, 2026, 11:59 am IST
Updated : Jun 21, 2026, 11:59 am IST
SHARE ARTICLE
Vaibhav Suryavanshi breaks world record, scores half-century in 11 balls
Vaibhav Suryavanshi breaks world record, scores half-century in 11 balls

ਤਿਕੋਣੀ ਲੜੀ ਦੇ ਫਾਈਨਲ 'ਚ 29 ਗੇਂਦਾਂ ਵਿੱਚ ਬਣਾਈਆਂ 94 ਦੌੜਾਂ

ਦਾਂਬੁਲਾ (ਸ੍ਰੀਲੰਕਾ) : ਭਾਰਤ ਦੇ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ 50 ਓਵਰਾਂ ਦੇ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ । ਸ੍ਰੀਲੰਕਾ ਏ ਵਿਰੁੱਧ ਚੱਲ ਰਹੇ ਤਿਕੋਣੀ ਲੜੀ ਦੇ ਫਾਈਨਲ ਵਿੱਚ ਵੈਭਵ ਨੇ 29 ਗੇਂਦਾਂ ਵਿੱਚ 94 ਦੌੜਾਂ ਬਣਾਈਆਂ ਜਦਿਕ ਉਸਨੇ ਸਿਰਫ਼ 11 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ।

ਵੈਭਵ ਤੋਂ ਪਹਿਲਾਂ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਸ੍ਰੀਲੰਕਾ ਦੇ ਕੌਸ਼ਲਿਆ ਵੀਰਰਤਨੇ ਨੇ ਬਣਾਇਆ ਸੀ। ਉਸ ਨੇ 2006 ਵਿੱਚ ਰਾਗਾਮਾ ਕ੍ਰਿਕਟ ਕਲੱਬ ਲਈ ਖੇਡਦੇ ਹੋਏ 12 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਸੀਨੀਅਰ ਪੱਧਰ 'ਤੇ 50 ਓਵਰਾਂ ਦੀ ਕ੍ਰਿਕਟ ਵਿੱਚ ਦੋ ਤਰ੍ਹਾਂ ਦੇ ਮੈਚ ਹੁੰਦੇ ਹਨ ਲਿਸਟ ਏ ਅਤੇ ਵਨ ਡੇਅ ਇੰਟਰਨੈਸ਼ਨਲ । ਹਰੇਕ ਵਨ ਡੇਅ ਇੰਟਰਨੈਸ਼ਨਲ ਵੀ ਆਪਣੇ ਆਪ ਵਿੱਚ ਲਿਸਟ ਏ ਮੈਚ ਹੁੰਦਾ ਹੈ। ਇੱਕ ਰੋਜ਼ਾ ਇੰਟਰਨੈਸ਼ਨਲ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਏਬੀ ਡੀਵਿਲੀਅਰਜ਼ ਨੇ ਬਣਾਇਆ ਸੀ। ਉਸਨੇ 2015 ਵਿੱਚ ਵੈਸਟਇੰਡੀਜ਼ ਵਿਰੁੱਧ 15 ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement