ਖ਼ਬਰਾਂ |

ਤਾਜ਼ਾ |

ਪਤੰਜਲੀ ਦੀ ਵੱਡੀ ਖੋਜ: ਦਾਲਚੀਨੀ ਕਰਦੀ ਹੈ ਸ਼ੂਗਰ ਕੰਟਰੋਲ

By : GAGANDEEP

Published : May 15, 2026, 6:42 am IST
Updated : May 15, 2026, 7:39 am IST
SHARE ARTICLE
photo
photo

ਪਤੰਜਲੀ ਦੇ ਵਿਗਿਆਨੀਆਂ ਦੀ ਦਿਨ-ਰਾਤ ਦੀ ਮਿਹਨਤ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਚਮਕ ਬਿਖੇਰ ਰਹੀ ਹੈ।

ਹਰਿਦੁਆਰ: ਪਤੰਜਲੀ ਦੇ ਵਿਗਿਆਨੀਆਂ ਦੀ ਦਿਨ-ਰਾਤ ਦੀ ਮਿਹਨਤ ਇਕ ਵਾਰ ਫਿਰ ਵਿਸ਼ਵ ਪੱਧਰ ’ਤੇ ਚਮਕ ਬਿਖੇਰ ਰਹੀ ਹੈ। ਪਤੰਜਲੀ ਦੇ ਵਿਗਿਆਨੀਆਂ ਵਲੋਂ ਦਾਲਚੀਨੀ ਨੂੰ ਲੈ ਕੇ ਕੀਤੇ ਜਾ ਰਹੇ ਅਨੁਸੰਧਾਨ ਨੂੰ ਅਮਰੀਕਾ ਦੇ ਪ੍ਰਸਿੱਧ ਜਰਨਲ ਏਲਸਵੀਅਰ ਦੇ ਫ਼ੂਡ ਰਿਸਰਚ ਇੰਟਰਨੈਸ਼ਨਲ ਨੇ ਨਾ ਸਿਰਫ਼ ਸਵੀਕਾਰ ਕੀਤਾ ਹੈ, ਸਗੋਂ ਇਸ ਗੱਲ ’ਤੇ ਵੀ ਮੋਹਰ ਲਗਾ ਦਿਤੀ ਹੈ ਕਿ ਦਾਲਚੀਨੀ ਵਿਚ ਮਿਲਣ ਵਾਲੇ ਜੈਵਿਕ ਸਰਗਰਮ ਤੱਤਾਂ ਨਾਲ ਸ਼ੂਗਰ ਵਰਗੀ ਗੰਭੀਰ ਬਿਮਾਰੀ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਦਰਅਸਲ ਦਾਲਚੀਨੀ ਨੂੰ ਲੈ ਕੇ ਪਤੰਜਲੀ ਦੇ ਵਿਗਿਆਨੀ ਲੰਬੇ ਸਮੇਂ ਤੋਂ ਖੋਜ ਕਰ ਰਹੇ ਸਨ। ਅਨੁਸੰਧਾਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਾਰੇ ਪ੍ਰਮਾਣਿਕ ਤੱਥਾਂ ਨੂੰ ਅਮਰੀਕਾ ਦੇ ਪ੍ਰਸਿੱਧ ਜਰਨਲ ‘ਏਲਸਵੀਅਰ’ ਦੇ ਫ਼ੂਡ ਰਿਸਰਚ ਇੰਟਰਨੈਸ਼ਨਲ ਨੂੰ ਭੇਜਿਆ ਗਿਆ। ਜਿੱਥੇ ਉਨ੍ਹਾਂ ਨੇ ਪਤੰਜਲੀ ਦੀ ਰਿਸਰਚ ਨੂੰ ਸਵੀਕਾਰ ਕੀਤਾ।
 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement