ਖ਼ਬਰਾਂ |

ਤਾਜ਼ਾ |

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸਹੂਲਤਾਂ ਲਈ ਦਿੱਤਾ 5.5 ਮਿਲੀਅਨ ਡਾਲਰ ਦਾ ਦਾਨ

By : GAGANDEEP

Published : Jun 6, 2026, 6:33 am IST
Updated : Jun 6, 2026, 6:33 am IST
SHARE ARTICLE
photo
photo

ਮੂਲ ਰੂਪ ਵਿਚ ਛੱਤੀਸਗੜ੍ਹ ਦੇ ਰਹਿਣ ਵਾਲੇ ਬ੍ਰਿਜ ਅਗਰਵਾਲ 1979 ਵਿਚ ਹਿਊਸਟਨ ਆਏ ਸਨ।

ਹਿਊਸਟਨ : ਅਮਰੀਕਾ ਦੇ ਗ੍ਰੇਟਰ ਹਿਊਸਟਨ ਇਲਾਕੇ ਵਿਚ ਰਹਿਣ ਵਾਲੇ ਪ੍ਰਮੁੱਖ ਭਾਰਤੀ-ਅਮਰੀਕੀ ਉਦਮੀ ਜੋੜੇ ਬ੍ਰਿਜ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਅਗਰਵਾਲ ਨੇ ਮੈਡੀਕਲ ਸੇਵਾਵਾਂ ਦੇ ਵਿਸਥਾਰ ਲਈ 5.5 ਮਿਲੀਅਨ ਡਾਲਰ (ਲਗਭਗ 46 ਕਰੋੜ ਰੁਪਏ) ਦਾ ਵੱਡਾ ਦਾਨ ਦਿਤਾ ਹੈ।

ਇਹ ਰਾਸ਼ੀ ਸੇਂਟ ਲੂਕਸ ਹੈਲਥ-ਸ਼ੂਗਰ ਲੈਂਡ ਹਸਪਤਾਲ ਵਿਚ ਕਲੀਨਿਕਲ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਅਤੇ ਨੇੜਲੇ ਇਲਾਕੇ ਵਿਚ ਇਕ ਪ੍ਰਾਇਮਰੀ ਕੇਅਰ ਕਮਿਊਨਿਟੀ ਕਲੀਨਿਕ ਸਥਾਪਤ ਕਰਨ ਲਈ ਵਰਤੀ ਜਾਵੇਗੀ।

ਮੂਲ ਰੂਪ ਵਿਚ ਛੱਤੀਸਗੜ੍ਹ ਦੇ ਰਹਿਣ ਵਾਲੇ ਬ੍ਰਿਜ ਅਗਰਵਾਲ 1979 ਵਿਚ ਹਿਊਸਟਨ ਆਏ ਸਨ। ਇਸ ਜੋੜੇ ਨੇ ਪਹਿਲਾਂ ਵੀ ਸਿਖਿਆ ਅਤੇ ਸਿਹਤ ਦੇ ਖੇਤਰ ਵਿਚ ਕਈ ਵੱਡੇ ਯੋਗਦਾਨ ਪਾਏ ਹਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement