ਖ਼ਬਰਾਂ |

ਤਾਜ਼ਾ |

ਅਮਰੀਕੀ ਹਮਲੇ ’ਚ ਇਰਾਨ ਦਾ ਵਾਟਰ ਪਲਾਂਟ ਹੋਇਆ ਤਬਾਹ
Published : Jul 18, 2026, 7:51 pm IST
Updated : Jul 18, 2026, 7:51 pm IST
SHARE ARTICLE
Iran's water plant destroyed in US attack.
Iran's water plant destroyed in US attack.

ਇਰਾਨ ਨੇ ਕੁਵੈਤ ਦੇ ਪਲਾਂਟ ’ਤੇ ਕੀਤਾ ਹਮਲਾ

ਤੇਲ ਅਵੀਵ : ਅਮਰੀਕਾ ਅਤੇ ਇਰਾਨ ਵਿਚਾਲੇ ਹੁਣ ਸਮੁੰਦਰ ਦੇ ਖਾਰੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਇਰਾਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਨੇ ਹੋਰਮੋਜ਼ਗਾਨ ਸੂਬੇ ਵਿੱਚ ਹਵਾਈ ਹਮਲਾ ਕਰਕੇ 'ਬੋਂਜੀ ਡਿਸੈਲੀਨੇਸ਼ਨ ਵਾਟਰ ਪਲਾਂਟ' ਨੂੰ ਤਬਾਹ ਕਰ ਦਿੱਤਾ ਹੈ । ਇਸ ਹਮਲੇ ਤੋਂ ਬਾਅਦ ਲਗਭਗ 20 ਪਿੰਡਾਂ ਦੇ 10 ਹਜ਼ਾਰ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।

ਉਧਰ ਕੁਵੈਤ ਨੇ ਕਿਹਾ ਕਿ ਇਰਾਨ ਨੇ ਲਗਾਤਾਰ ਦੂਜੇ ਦਿਨ ਉਸ ਦੇ ਪਾਣੀ ਦੇ ਪਲਾਂਟ ਨੂੰ ਨਿਸ਼ਾਨਾ ਬਣਾਇਆ ਹੈ। ਕੁਵੈਤ ਵਿੱਚ ਪੀਣ ਵਾਲਾ ਲਗਭਗ 90 ਫੀਸਦੀ ਪਾਣੀ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੀ ਪ੍ਰਕਿਰਿਆ (ਡਿਸੈਲੀਨੇਸ਼ਨ) ਰਾਹੀਂ ਮਿਲਦਾ ਹੈ । ਕੁਵੈਤ ਵੱਲੋਂ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਰੇਗਿਸਤਾਨੀ ਛੋਟੇ ਜਿਹੇ ਦੇਸ਼ ਵਿੱਚ ਜੀਵਨ ਲਈ ਖ਼ਤਰਾ ਪੈਦਾ ਕਰ ਸਕਦੀ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement