
78ਵੇਂ ਅਡੀਸ਼ਨ 'ਚ ਫ਼ਿਲਮ 'ਦਿ ਲਾਇਫ਼ ਇਜ ਅਹੈੱਡ' 'ਚ ਗਾਏ ਗੀਤ 'ਸੀਨ' ਨੂੰ ਪਹਿਲਾ ਸਥਾਨ ਮਿਲਿਆ
ਵੈਨਿਸ (ਇਟਲੀ)- ਇਟਲੀ ਦੀ ਪੌਪ ਗਾਇਕਾ ਲਾਉਰਾ ਪਾਉਸੀਨੀ ਨੇ ਸੰਗੀਤ ਦੇ ਖੇਤਰ 'ਚ ਵਿਸ਼ਵ ਪੱਧਰੀ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ‘ਗੋਲਡਨ ਗਲੋਬ ਸੰਗੀਤਕ ਅਵਾਰਡ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਅਵਾਰਡ ਲਾਉਰਾ ਪਾਉਸੀਨੀ ਨੂੰ ਉਨ੍ਹਾਂ ਦੇ ਗੀਤ ‘ਸੀਨ’ ਬਦਲੇ ਮਿਲਿਆ ਹੈ।
Laura Paussini
ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਟਲੀ ਦੀ ਪੌਪ ਗਾਇਕਾ ਨੂੰ ਹਾਲੀਵੁੱਡ ਪ੍ਰੈੱਸ ਮੈਂਬਰਜ਼ ਕੌਂਸਲ ਵਲੋਂ ਨਿਊਯਾਰਕ ਵਿਖੇ ਕਰਵਾਏ ਗਏ ਇਸ ਵਾਕਾਰੀ ਸੰਗੀਤਕ ਐਵਾਰਡ ਮੁਕਾਬਲੇ ਦੇ 78ਵੇਂ ਅਡੀਸ਼ਨ 'ਚ ਫ਼ਿਲਮ 'ਦਿ ਲਾਇਫ਼ ਇਜ ਅਹੈੱਡ' 'ਚ ਗਾਏ ਗੀਤ 'ਸੀਨ' ਨੂੰ ਪਹਿਲਾ ਸਥਾਨ ਮਿਲਿਆ ਹੈ।
Laura Paussini