ਤਾਜ਼ਾ ਖ਼ਬਰਾਂ

ਤਾਜ਼ਾ ਖ਼ਬਰਾਂ

ਬਾਲੀਵੁੱਡ

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦਾ ਨਵਾਂ ਪੋਸਟਰ ਆਇਆ ਸਾਹਮਣੇ

ਇਹ ਫ਼ਿਲਮ 25 ਜਨਵਰੀ ਨੂੰ ਕਈ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ।

07 Dec 2022 2:29 PM

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਸ਼ੈਲੇਸ਼ ਲੋਢਾ ਤੋਂ ਬਾਅਦ 'ਟੱਪੂ' ਨੇ ਛੱਡਿਆ ਸ਼ੋਅ

ਰਾਜ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਸਫ਼ਰ ਵਿਚ ਮੇਰਾ ਸਾਥ ਦਿੱਤਾ।"

07 Dec 2022 2:08 PM

ਰਿਤਿਕ ਰੌਸ਼ਨ ਤੇ ਸੈਫ ਅਲੀ ਖਾਨ ਦੀ ਜੋੜੀ ਇੱਕ ਵਾਰ ਫਿਰ ਕਰੇਗੀ ਕਮਾਲ, OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਇਹ ਨਵੀਂ ਫ਼ਿਲਮ

ਫ਼ਿਲਮ 'ਵਿਕਰਮ ਵੇਧਾ' 2017 ਵਿਚ ਇਸੇ ਨਾਮ ਨਾਲ ਰਿਲੀਜ਼ ਹੋਈ ਇੱਕ ਤਾਮਿਲ ਫ਼ਿਲਮ ਦਾ ਰੀਮੇਕ ਹੈ।

06 Dec 2022 2:57 PM

ਆਖ਼ਰ ਕਿਉਂ ਭਾਵੁਕ ਹੋਏ ਬਿੱਗ ਬੌਸ 16 ਦੇ ਕੰਟੈਸਟੇਂਟ? ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ

ਕਿਹਾ- ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਹੈ ਕਿ ਮੈਨੂੰ ਅੱਗੇ ਕੰਮ ਮਿਲੇਗਾ ਜਾਂ ਨਹੀਂ

05 Dec 2022 3:01 PM

ਗਾਇਕ ਮੀਕਾ ਸਿੰਘ ਸਮੇਤ ਕਈ ਰਸੂਖ਼ਦਾਰਾਂ ਦੇ ਫਾਰਮ ਹਾਊਸਾਂ 'ਤੇ ਚੱਲਿਆ ਬੁਲਡੋਜ਼ਰ 

ਦਮਦਮਾ ਝੀਲ ਖੇਤਰ 'ਚ ਨਾਜਾਇਜ਼ ਢੰਗ ਨਾਲ ਬਣਾਇਆ ਗਿਆ ਸੀ ਫਾਰਮ ਹਾਊਸ 

04 Dec 2022 2:23 PM

ਗਾਇਕ ਜੁਬਿਨ ਨੌਟਿਆਲ ਦੇ ਵੱਜੀਆਂ ਗੰਭੀਰ ਸੱਟਾਂ, ਲਿਜਾਣਾ ਪਿਆ ਹਸਪਤਾਲ 

ਸਾਹਮਣੇ ਆਈ ਜਲਦ ਆਪਰੇਸ਼ਨ ਕੀਤੇ ਜਾਣ ਦੀ ਖ਼ਬਰ 

02 Dec 2022 4:11 PM

ਡੰਕੀ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਮਰਾਹ ਕਰਨ ਮੱਕਾ ‘ਚ ਗਏ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ

ਸਾਊਦੀ ਡੰਕੀ ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਉਹ ਮੱਕਾ ਲਈ ਰਵਾਨਾ ਹੋ ਗਏ।

02 Dec 2022 3:16 PM

Advertisement

 

Wife ਨੇ Husband ਦੇ ਮੂੰਹ ’ਤੇ ਕਿਹਾ ਲਾਉਂਦਾ ਹੈ Chitta ਬੇਸ਼ਰਮੀ ਦੇਖੋ Journalist ਨੂੰ ਕਹਿੰਦਾ ਦੋ ਮਹੀਨੇ ਲਾਈਦਾ

08 Dec 2022 3:16 PM
Minister Laljit Singh Bhullar ਨੂੰ ਅਫਸਰ ਹੀ ਦੱਸ ਗਏ ਜੋ ਪੈਸੇ ਬਣਦੇ ਸੀ ਉਸਤੋਂ ਜ਼ਿਆਦਾ ਤਾਂ ਲੀਡਰ ਲੈ ਜਾਂਦੇ ਸੀ !

Minister Laljit Singh Bhullar ਨੂੰ ਅਫਸਰ ਹੀ ਦੱਸ ਗਏ ਜੋ ਪੈਸੇ ਬਣਦੇ ਸੀ ਉਸਤੋਂ ਜ਼ਿਆਦਾ ਤਾਂ ਲੀਡਰ ਲੈ ਜਾਂਦੇ ਸੀ !

MLA Harmeet Singh Pathanmajra ਦੀ Second Wife ਕੌਮੀ Election Commission ਕੋਲ ਸ਼ਿਕਾਇਤ ਲੈ ਕੇ ਪਹੁੰਚੀ

MLA Harmeet Singh Pathanmajra ਦੀ Second Wife ਕੌਮੀ Election Commission ਕੋਲ ਸ਼ਿਕਾਇਤ ਲੈ ਕੇ ਪਹੁੰਚੀ

ਦਿੱਲੀ ਦੇ MCD ਚੋਣਾਂ ਦੇ ਨਤੀਜੇ ਵੇਖ ਗਦਗਦ ਹੋਏ CM ਭਗਵੰਤ ਮਾਨ

ਦਿੱਲੀ ਦੇ MCD ਚੋਣਾਂ ਦੇ ਨਤੀਜੇ ਵੇਖ ਗਦਗਦ ਹੋਏ CM ਭਗਵੰਤ ਮਾਨ

Advertisement