Advertisement

ਤਾਜ਼ਾ ਖ਼ਬਰਾਂ

Advertisement

ਮਨੋਰੰਜਨ

‘ਸੁਰਾਂ ਦੇ ਸਿਕੰਦਰ’ ਸਰਦੂਲ ਸਿਕੰਦਰ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ

60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਏ ਆਖ਼ਰੀ ਸਾਹ

See More
ਕੰਗਨਾ ਰਣੌਤ ਈਮੇਲ ਮਾਮਲੇ 'ਚ ਰਿਤਿਕ ਰੋਸ਼ਨ ਦਾ ਬਿਆਨ ਹੋਵੇਗਾ ਦਰਜ, ਕ੍ਰਾਈਮ ਬ੍ਰਾਂਚ ਨੇ ਭੇਜੇ ਸੰਮਨ

ਇਹ ਸਾਲ 2016 ਦਾ ਮਾਮਲਾ ਹੈ ਜਦੋਂ ਰਿਤਿਕ ਨੇ ਕੰਗਨਾ ਦੇ ਅਕਾਉਂਟ ਤੋਂ 100 ਤੋਂ ਜ਼ਿਆਦਾ ਈਮੇਲ ਮਿਲਣ ਬਾਰੇ ਸ਼ਿਕਾਇਤ ਕੀਤੀ ਸੀ।

See More
ਨੌਜਵਾਨ ਕਿਸਾਨ ਦਿਵਸ ਮੌਕੇ ਟਿਕਰੀ ਬਾਰਡਰ ਪਹੁੰਚੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ

26 ਫਰਵਰੀ ਨੂੰ ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਸੰਘਰਸ਼ ਵਿਚ ਨੌਜਵਾਨਾਂ ਦੇ ਯੋਗਦਾਨ ਨੂੰ ‘ਨੌਜਵਾਨ ਕਿਸਾਨ ਦਿਵਸ’ ਵਜੋਂ ਸਤਿਕਾਰ ਨਾਲ ਮਨਾਇਆ ਜਾਵੇਗਾ।

See More
ਕਰੀਨਾ-ਸੈਫ਼ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

ਸ਼ਨੀਵਾਰ ਰਾਤ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਕਰਵਾਇਆ ਗਿਆ ਸੀ ਦਾਖਲ

See More
ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੀ ਮੌਤ 'ਤੇ ਪੰਜਾਬੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ

ਜ਼ਿੰਦਗ਼ੀ ਵਿਚ ਬਹੁਤ ਘੱਟ ਐਸੇ ਇਨਸਾਨ ਹੁੰਦੇ ਹਨ ਜੋ ਤੁਹਾਡੀ ਰੂਹ ਦੀ ਰਮਜ਼ ਨੂੰ ਜਾਣਦੇ ਹੁੰਦੇ ਹਨ

See More