"Chal Mera Putt-4" : ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ

By : BALJINDERK

Published : Jul 1, 2025, 7:24 pm IST
Updated : Jul 1, 2025, 7:27 pm IST
SHARE ARTICLE
 ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ
ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ

"Chal Mera Putt-4" : ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ, ਜਿਸ ਨੇ ਭਾਰਤ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ  

"Chal Mera Putt-4" Film News in Punjabi :  ਕੌਣ-ਕੌਣ “ਚੱਲ ਮੇਰਾ ਪੁੱਤ-4” ਦਾ ਇੰਤਜ਼ਾਰ ਕਰ ਰਿਹਾ ਹੈ। ‘‘ਸਰਦਾਰ ਜੀ-3” ਤੋਂ ਬਾਅਦ “ਚੱਲ ਮੇਰਾ ਪੁੱਤ-4” ਹੁਣ 1 ਅਗਸਤ ਨੂੰ ਰਿਲੀਜ ਹੋਵੇਗੀ। ਪਰ ਚਰਚਾਵਾਂ ਛਿੜੀਆਂ ਹੋਈਆਂ ਨੇ ਕੀ ਹੁਣ ਅਮਰਿੰਦਰ ਗਿੱਲ ਦੀ ਫ਼ਿਲਮ ਦਾ ਵੀ ਵਿਰੋਧ ਹੋਵੇਗਾ। ਕਿਉਂਕਿ ਇਸ ਫ਼ਿਲਮ ’ਚ ਪਾਕਿਸਤਾਨੀ ਕਲਾਕਾਰ ਮੌਜੂਦ ਹਨ। ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ ਹੈ। ਜਿਸ ਨੇ ਭਾਰਤ ਖ਼ਿਲਾਫ਼ ਵਿਵਾਦਤ ਬਿਆਨ ਦਿੱਤਾ ਸੀ। ਕੀ ਇਫਤਿਆਰ ਠਾਕੁਰ ਦੀ ਨਲਾਇਕੀ ਦਾ ਖ਼ਮਿਆਜ਼ਾ ਸਾਰੀ ਟੀਮ ਨੂੰ ਭੁਗਤਣਾ ਪਵੇਗਾ ? ਕੀ ਦਿਲਜੀਤ ਦੀ ਫ਼ਿਲਮ ਤੋਂ ਬਾਅਦ ਅਮਰਿੰਦਰ ਗਿੱਲ ਦੀ ਫ਼ਿਲਮ “ਚੱਲ ਮੇਰਾ ਪੁੱਤ-4” ਦਾ ਵੀ ਵਿਰੋਧ ਹੋ ਸਕਦਾ ਹੈ। 

(For more news apart from Will there be protests against "Chal Mera Putt-4" like "Sardar Ji-3"? Pakistani actors are involved in the film News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement