ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ।
ਅਦਾਕਾਰ ਗੋਵਿੰਦਾ ਨੂੰ ਆਪਣੀ ਹੀ ਬੰਦੂਕ ਨਾਲ ਪੈਰ ਵਿੱਚ ਗੋਲੀ ਲੱਗੀ ਹੈ। ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ। ਸਵੇਰੇ ਕਿਤੇ ਜਾਣ ਲਈ ਜਾ ਰਹੇ ਸਨ। ਉਸੇ ਸਮੇਂ ਗਲਤੀ ਨਾਲ ਗੋਲੀ ਚੱਲ ਗਈ। ਹੁਣ ਅਦਾਕਾਰ ਕ੍ਰਿਤੀ ਕੇਅਰ ਹਸਪਤਾਲ ਵਿੱਚ ਦਾਖਲ ਹੈ।
ਅਦਾਕਾਰ ਗੋਵਿੰਦਾ ਨੂੰ ਆਪਣੀ ਹੀ ਬੰਦੂਕ ਨਾਲ ਪੈਰ ਵਿੱਚ ਗੋਲੀ ਲੱਗੀ ਹੈ। ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ। ਸਵੇਰੇ ਕਿਤੇ ਜਾਣ ਲਈ ਜਾ ਰਹੇ ਸਨ। ਉਸੇ ਸਮੇਂ ਗਲਤੀ ਨਾਲ ਗੋਲੀ ਚੱਲ ਗਈ। ਹੁਣ ਅਦਾਕਾਰ ਕ੍ਰਿਤੀ ਕੇਅਰ ਹਸਪਤਾਲ ਵਿੱਚ ਦਾਖਲ ਹੈ।
ਏਜੰਸੀ
ਰੋਜ਼ਾਨਾ ਸਪੋਕਸਮੈਨ ਦੀ ਖਬਰ ਦਾ ਹੋਇਆ ਅਸਰ, ਵੀਡੀਓ ਵਾਇਰਲ ਹੋਣ ਮਗਰੋਂ ਬਠਿੰਡਾ ਟਰੈਫਿਕ ਇੰਚਾਰਜ ਨੂੰ ਬਦਲਿਆ
ਹਾਈ ਕੋਰਟ ਦੀ ਸਟੇਅ ਕਾਰਨ SGPC ਚੋਣਾਂ ਵਿਚ ਹੋ ਰਹੀ ਹੈ ਦੇਰੀ : ਗ੍ਰਹਿ ਰਾਜ ਮੰਤਰੀ
London News : ਇੰਗਲੈਂਡ ਦੇ ਕਿਸੇ ਪੇਸ਼ੇਵਰ ਕਲੱਬ ਨੂੰ ਕੋਚਿੰਗ ਦੇਣ ਵਾਲੇ ਪਹਿਲੇ ਸਿੱਖ ਬਣੇ ਅਸ਼ਵੀਰ ਸਿੰਘ ਜੌਹਲ
Punjab News : ਦਰਿਆਵਾਂ ਦੇ ਕੰਢਿਆਂ 'ਤੇ ਦਿਨ-ਰਾਤ ਸਖ਼ਤ ਨਿਗਰਾਨੀ ਰੱਖੀ ਜਾਵੇ: ਬਰਿੰਦਰ ਕੁਮਾਰ ਗੋਇਲ
Punjab News : ‘ਯੁੱਧ ਨਸ਼ਿਆਂ ਵਿਰੁਧ': 171ਵੇਂ ਦਿਨ, ਪੰਜਾਬ ਪੁਲਿਸ ਨੇ 452 ਥਾਵਾਂ 'ਤੇ ਕੀਤੀ ਛਾਪੇਮਾਰੀ ;151 ਨਸ਼ਾ ਤਸਕਰ ਗ੍ਰਿਫ਼ਤਾਰ