Guess Who : ਬਚਪਨ ਦੀ ਫੋਟੋ ’ਚ ਲੁਕਿਆ ਹੈ ਬਾਲੀਵੁਡ ਦਾ ਮਸ਼ਹੂਰ ਅਦਾਕਾਰਾ, ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?

By : BALJINDERK

Published : Oct 1, 2024, 4:51 pm IST
Updated : Oct 1, 2024, 4:51 pm IST
SHARE ARTICLE
 ਮਸ਼ਹੂਰ ਅਦਾਕਾਰਾ ਦੀ ਬਚਪਨ ਦੀ ਤਸਵੀਰ
 ਮਸ਼ਹੂਰ ਅਦਾਕਾਰਾ ਦੀ ਬਚਪਨ ਦੀ ਤਸਵੀਰ

Guess Who : ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?

Guess Who : ਬਾਲੀਵੁਡ ਦੇ ਦਿੱਗਜ਼ ਅਦਾਕਾਰਾਂ ਵਿਚੋਂ ਇਹ ਅਦਾਕਾਰ ਸੁਪਰ ਹੀਰੋ ਵਜੋਂ ਨਿਕਲਿਆ ਹੈ। ਫ਼ਿਲਮ ਇੰਡਸਟਰੀ ਵਿਚ ਇਹ ਅਦਾਕਾਰ ਇੱਕ ਪੇਸ਼ਵਰ ਨਾਮ ਨਾਲ ਮਸ਼ਹੂਰ ਹੈ। ਇਹ ਅਦਾਕਾਰ ਹੋਣ ਦੇ ਨਾਲ- ਨਾਲ ਡਾਂਸਰ ਅਤੇ ਸਾਬਕਾ ਰਾਜਨੇਤਾ ਵੀ ਰਹੇ ਚੁੱਕੇ ਹਨ। ਇਹ ਚਿਹਰਾ ਦਹਾਕਿਆਂ ਤੋਂ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਰਿਹਾ ਹੈ, ਜਿਸ ਨੇ ਆਪਣੇ ਐਕਸਨ, ਡਾਂਸ ਅਤੇ ਹੁਨਰ ਨਾਲ ਦੁਨੀਆਂ ਦੇ ਦਿਲਾਂ ਵਿਚ ਰਾਜ ਕੀਤਾ ਹੈ।  

ਇਹ ਵੀ ਪੜੋ :Dapper Toll Plaza : ਦੱਪਰ ਟੋਲ ਪਲਾਜ਼ਾ ਹੋਇਆ ਫਰੀ, ਮੰਗਾਂ ਪੂਰੀਆਂ ਹੋਣ ਤੱਕ ਕਿਸਾਨਾਂ ਨੇ ਲਗਾਇਆ ਧਰਨਾ

ਇਹ ਅਦਾਕਾਰ ਤੇਲਗੂ ਅਦਾਕਾਰਾਂ ਲਈ ਪ੍ਰੇਰਣਾ ਦਾ ਪ੍ਰਮੁੱਖ ਸਰੋਤ ਰਿਹਾ ਹੈ ਅਤੇ ਅੱਜ ਤੱਕ ਤੇਲਗੂ ਫਿਲਮ ਉਦਯੋਗ ਵਿੱਚ ਇਸ ਦੀ ਅਦਾਕਾਰੀ ਅਤੇ ਡਾਂਸ ਦੀ ਨਕਲ ਕੀਤੀ ਜਾਂਦੀ ਹੈ।

ਇਹ ਵੀ ਪੜੋ :Bhagalpur Blast : ਭਾਗਲਪੁਰ ਦੇ ਹਬੀਬਪੁਰ 'ਚ ਧਮਾਕਾ, ਦੋ ਬੱਚੇ ਜ਼ਖਮੀ

ਇਸ ਅਦਾਕਾਰ ਦੀਆਂ ਫ਼ਿਲਮਾਂ ਬਾਕਸ-ਆਫਿਸ ਦੀਆਂ ਹਿੱਟ ਫਿਲਮਾਂ ਵਿੱਚ ਰਹੀਆਂ ਹਨ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁਡ ਦੇ ਦਿੱਗਜ਼ ਅਦਾਕਾਰ ਗੋਵਿੰਦਾ ਦੀ । ਗੋਵਿੰਦਾ ਆਪਣੀ ਪਤਨੀ ਸੁਨੀਤਾ ਨਾਲ ਟੀਵੀ 'ਤੇ ਵੀ ਨਜ਼ਰ ਆਉਂਦੇ ਰਹਿੰਦੇ ਹਨ। ਜਿੱਥੇ ਉਹ ਕਈ ਵਾਰ ਆਪਣੀ ਪ੍ਰੋਫੈਸ਼ਨਲ ਅਤੇ ਕਈ ਵਾਰ ਨਿੱਜੀ ਜ਼ਿੰਦਗੀ ਬਾਰੇ ਅਜਿਹੇ ਖੁਲਾਸੇ ਕਰਦੇ ਹਨ ਜਿਸ ਬਾਰੇ ਫੈਨਜ਼ ਨੂੰ ਪਤਾ ਵੀ ਨਹੀਂ ਹੁੰਦਾ।ਬਚਪਨ ਦੀ ਤਸਵੀਰ ਵਿਚ ਅਦਾਕਾਰ ਗੋਵਿੰਦਾ ਬਹੁਤ ਹੀ ਮਾਸੂਮ ਤੇ ਪਿਆਰ ਲੱਗ ਰਿਹਾ ਹੈ।

(For more news apart from famous Bollywood actress is hidden in childhood photo, can you also identify which actor is in the picture? News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement