Urfi Javed Account Suspended: ਉਰਫੀ ਜਾਵੇਦ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਸਸਪੈਂਡ

By : GAGANDEEP

Published : Dec 3, 2023, 11:43 am IST
Updated : Dec 3, 2023, 11:46 am IST
SHARE ARTICLE
Urfi Javed's Instagram account has been suspended News in punjabi
Urfi Javed's Instagram account has been suspended News in punjabi

Urfi Javed Account Suspended: ਅਦਾਕਾਰਾ ਨੇ ਪੋਸਟ ਕਰਕੇ ਸ਼ੇਅਰ ਕੀਤੀ ਜਾਣਕਾਰੀ

Urfi Javed's Instagram account has been suspended News in punjabi : ਹਿੰਦੀ ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਵੱਡਾ ਝਟਕਾ ਲੱਗਿਆ ਹੈ।  ਇਹ ਝਟਕਾ ਇੰਸਟਾਗ੍ਰਾਮ ਨੇ ਦਿਤਾ ਹੈ। ਬਿੱਗ ਬੌਸ ਓਟੀਟੀ ਫੇਮ ਅਦਾਕਾਰਾ ਉਰਫੀ ਜਾਵੇਦ ਦਾ ਇੰਸਟਾਗ੍ਰਾਮ ਅਕਾਊਂਟ ਅਚਾਨਕ ਸਸਪੈਂਡ ਕਰ ਦਿੱਤਾ ਗਿਆ ਹੈ। ਇੰਸਟਾਗ੍ਰਾਮ ਨੇ ਇਸ ਬਾਰੇ ਅਦਾਕਾਰਾ ਨੂੰ ਇੱਕ ਸੰਦੇਸ਼ ਵੀ ਭੇਜਿਆ ਹੈ। ਅਦਾਕਾਰਾ ਨੇ ਇਹ ਗੱਲ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਸ਼ੇਅਰ ਕੀਤੀ ਹੈ।

ਇਹ  ਵੀ ਪੜ੍ਹੋ: Jagtar Singh Tara came out of jail: ਜਗਤਾਰ ਸਿੰਘ ਤਾਰਾ 2 ਘੰਟੇ ਲਈ ਜੇਲ ਤੋਂ ਆਏ ਬਾਹਰ

ਇੰਸਟਾਗ੍ਰਾਮ ਨੇ ਸੰਦੇਸ਼ ਵਿਚ ਕਿਹਾ ਹੈ ਕਿ ਅਸੀਂ ਤੁਹਾਡੇ ਖਾਤੇ ਨੂੰ ਮੁਅੱਤਲ ਕਰ ਰਹੇ ਹਾਂ। ਤੁਹਾਡਾ ਖਾਤਾ ਜਨਤਾ ਨੂੰ ਦਿਖਾਈ ਨਹੀਂ ਦੇਵੇਗਾ। ਇਹ ਵੀ ਲਿਖਿਆ ਹੈ ਤੁਸੀਂ ਇਸ ਸਮੇਂ ਖਾਤੇ ਦੀ ਵਰਤੋਂ ਨਹੀਂ ਕਰ ਸਕਦੇ।

 ਇਹ ਵੀ ਪੜ੍ਹੋ: Himachal Tourism: ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ, ਲੋਕਾਂ ਨੇ ਕ੍ਰਿਸਮਸ ਅਤੇ ਨਵੇਂ ਸਾਲ ਲਈ ਬੁਕਿੰਗ ਕੀਤੀ ਸ਼ੁਰੂ 

ਤੁਸੀਂ 180 ਦਿਨਾਂ ਦੇ ਅੰਦਰ ਇੰਸਟਾਗ੍ਰਾਮ ਦੇ ਇਸ ਫੈਸਲੇ 'ਤੇ ਸਵਾਲ ਉਠਾ ਸਕਦੇ ਹੋ। ਨਹੀਂ ਤਾਂ ਤੁਹਾਡਾ ਖਾਤਾ ਸਥਾਈ ਤੌਰ 'ਤੇ ਬਲੌਕ ਕਰ ਦਿਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਉਰਫੀ ਜਾਵੇਦ ਦੇ ਹੁਣ ਤੱਕ 4 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਕਈ ਲੋਕ ਅਭਿਨੇਤਰੀ ਨੂੰ ਸਿਰਫ ਟ੍ਰੋਲ ਕਰਨ ਲਈ ਫਾਲੋ ਕਰਦੇ ਹਨ। ਬਾਕੀ ਲੋਕ ਅਦਾਕਾਰਾ ਦੀਆਂ ਫੋਟੋਆਂ ਅਤੇ ਫੈਸ਼ਨ ਦੇ ਪ੍ਰਸ਼ੰਸਕ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement