Oscars 2025: ਆਸਕਰ 2025 ਲਈ ਚੁਣੀ ਗਈ ਲਘੂ ਫਿਲਮ ‘ਸਨਫਲਾਵਰਸ ਵੇਰ ਦ ਫਸਟ ਵਨਸ ਟੂ ਨੋ’
Published : Nov 5, 2024, 10:03 am IST
Updated : Nov 5, 2024, 10:03 am IST
SHARE ARTICLE
Short Film 'Sunflowers Were the First Ones to Know' Selected for Oscars 2025
Short Film 'Sunflowers Were the First Ones to Know' Selected for Oscars 2025

Oscars 2025: ਇਸ ਫਿਲਮ ਨੂੰ ਇਸ ਸਾਲ ਮਈ ਵਿੱਚ ਹੋਏ ਕਾਨਸ ਫਿਲਮ ਫੈਸਟੀਵਲ ਵਿੱਚ ਲਾ ਸਿਨੇਫ ਸੈਕਸ਼ਨ ਵਿੱਚ ਪਹਿਲਾ ਇਨਾਮ ਮਿਲਿਆ ਸੀ।

 

Oscars 2025: ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ.ਟੀ.ਆਈ.ਆਈ.) ਦੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਲਘੂ ਫਿਲਮ “ਸਨਫਲਾਵਰ ਦ ਫਸਟ ਵਨਸ ਟੂ ਨੋ” ਨੂੰ ਆਸਕਰ 2025 ਦੀ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਲਈ ਚੁਣਿਆ ਗਿਆ ਹੈ। ਪੁਣੇ ਸਥਿਤ FTII ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਫਿਲਮ ਨੂੰ ਇਸ ਸਾਲ ਮਈ ਵਿੱਚ ਹੋਏ ਕਾਨਸ ਫਿਲਮ ਫੈਸਟੀਵਲ ਵਿੱਚ ਲਾ ਸਿਨੇਫ ਸੈਕਸ਼ਨ ਵਿੱਚ ਪਹਿਲਾ ਇਨਾਮ ਮਿਲਿਆ ਸੀ।

ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਵੱਲੋਂ ਜਾਰੀ ਇਕ ਬਿਆਨ ਅਨੁਸਾਰ ਚਿਦਾਨੰਦ ਐੱਸ. ਨਾਇਕ ਨੇ ਫਿਲਮ ਦਾ ਨਿਰਦੇਸ਼ਨ ਕੀਤਾ, ਸੂਰਜ ਠਾਕੁਰ ਨੇ ਸਿਨੇਮੈਟੋਗ੍ਰਾਫੀ ਕੀਤੀ, ਮਨੋਜ ਵੀ. ਨੇ ਸੰਪਾਦਨ ਕੀਤਾ ਜਦਕਿ ਅਭਿਸ਼ੇਕ ਕਦਮ ਨੇ ਆਵਾਜ਼ ਪ੍ਰਦਾਨ ਕੀਤੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement