'ਭਾਈ ਜਾਨ' ਦੀ ਸਪੋਰਟ ਕਰਦੇ ਨਜ਼ਰ ਆਏ ਪਾਕਿਸਤਾਨੀ ਸੈਲੀਬ੍ਰਿਟੀ
Published : Apr 6, 2018, 5:30 pm IST
Updated : Apr 6, 2018, 5:32 pm IST
SHARE ARTICLE
Salman Khan
Salman Khan

ਸੋਸ਼ਲ ਮੀਡੀਆ ਤੇ ਟਰੋਲਰਸ ਨੇ ਉਨ੍ਹਾਂ ਦੀ ਜੱਮ ਕੇ ਆਲੋਚਨਾ ਕਰ ਰਹੇ ਹਨ

ਇਨ੍ਹੀ ਦਿਨੀਂ ਕਾਲੇ ਹਿਰਨ ਸ਼ਿਕਾਰ ਮਾਮਲੇ ਲੈ ਕੇ ਸਲਮਾਨ ਖਾਨ ਨੂੰ ਸਜ਼ਾ ਮਿਲਣ ਤੋਂ ਬਾਅਦ ਜਿਥੇ ਉਨ੍ਹਾਂ ਦੇ ਪ੍ਰਸ਼ੰਸਕ  ਨਾਖੁਸ਼ ਹਨ ਉਥੇ ਹੀ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਪਾਕਿਸਤਾਨੀ ਸੈਲੀਬ੍ਰੇਟੀ ਵੀ ਨਿਰਾਸ਼ ਹੀ ਨਜ਼ਰ ਆ ਰਹੇ ਹਨ । ਜਿੰਨਾ 'ਚ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖ਼ਤਰ ਅਤੇ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ  ਸ਼ਾਮਿਲ ਹਨ।  ਦਸ ਦਈਏ ਕਿ ਕ੍ਰਿਕਟਰ ਸ਼ੋਇਬ ਅਤੇ ਸਲਮਾਨ ਬਹੁਤ ਵਧੀਆ ਦੋਸਤ ਮੰਨੇ ਜਾਂਦੇ ਹਨ।  ਸ਼ੋਇਬ ਨੇ ਆਪਣੇ ਟਵੀਟਰ ਤੇ ਟਵੀਟ ਕਰਦੇ ਹੋਏ ਕਿਹਾ ਕਿ ਕੋਰਟ ਦੇ ਫੈਸਲੇ ਦਾ ਮੈਂ ਸਤਿਕਾਰ ਕਰਦਾ ਹਾਂ ਪਰ ਫਿਰ ਵੀ ਲਗਦਾ ਹੈ ਕਿ ਇਹ ਸਜ਼ਾ ਸਲਮਾਨ ਦੇ ਲਈ ਕੁਝ ਜ਼ਿਆਦਾ ਹੈ , ਉਹ ਬਹੁਤ ਵਧੀਆ ਇਨਸਾਨ ਹਨ। ਮੇਰਾ ਸਨੇਹ ਅਤੇ ਪਿਆਰ ਸਲਮਾਨ ਦੀ ਫੈਮਿਲੀ ਨਾਲ ਹੈ।Support to Salman Khan Support to Salman Khan

 ਦੱਸਣਯੋਗ ਹੈ ਕਿ ਜਿਥੇ ਸ਼ੋਇਬ ਨੇ ਸਲਮਾਨ ਲਈ ਟਵੀਟ ਕੀਤਾ ਉਥੇ ਹੀ ਅਦਾਕਾਰਾ ਨੇ ਵੀ ਸਲਮਾਨ ਨਾਲ ਹਮਦਰਦੀ ਜਤਾਈ ਅਤੇ ਉਨ੍ਹਾਂ ਦੇ ਸਪੋਰਟ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤਾ ਹੈ । ਜਿਸ ਵਿਚ ਉਨ੍ਹਾਂ ਨੇ ਅਦਾਕਾਰ ਸਲਮਾਨ ਨੂੰ ਚੰਗਾ ਇਨਸਾਨ ਦੱਸਿਆ। ਪਰ ਅਜਿਹਾ ਕਰਨਾ ਸ਼ਾਇਦ ਸਲਮਾਨ ਦੇ ਹੇਟਰਜ਼ ਨੂੰ ਪਸੰਦ ਨਹੀਂ ਆਈ ਅਤੇ ਸੋਸ਼ਲ ਮੀਡੀਆ ਤੇ ਟਰੋਲਰਸ ਨੇ ਉਨ੍ਹਾਂ ਦੀ ਜੱਮ ਕੇ ਆਲੋਚਨਾ ਕਰ ਰਹੇ ਹਨ ।  Support to Salman Khan Support to Salman Khanਉਨ੍ਹਾਂ ਨੇ ਸਲਮਾਨ ਦੇ ਸਪੋਰਟ ਵਿਚ ਟਵੀਟ ਕਰ ਲਿਖਿਆ,''ਅਜਿਹੇ ਸੰਸਾਰ ਵਿਚ ਜਿੱਥੇ ਕੋਈ ਮਨੁੱਖ ਅਧਿਕਾਰ ਨਹੀਂ ਹਨ। ਇਕ ਚੰਗੇ ਇਨਸਾਨ ਨੂੰ ਜਾਨਵਰ ਨੂੰ ਮਾਰ ਨੇ ਲਈ ਸਜ਼ਾ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਮੈਨੂੰ ਇਸ ਦੇ ਲਈ ਟਰੋਲ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹੋ, ਪਰ ਇਹ ਫੈਸਲਾ ਬਿਲਕੁੱਲ ਗਲਤ ਹੈ।

Support to Salman Khan Support to Salman Khanਕੋਰਟ ਦੇ ਫੈਸਲੇ 'ਤੇ ਸਵਾਲ ਚੁੱਕਣ ਅਤੇ ਸਲਮਾਨ ਨੂੰ ਚੰਗਾ ਇਨਸਾਨ ਦੱਸਣ ਲਈ ਟਰੋਲਰਸ ਨੇ ਉਨ੍ਹਾਂ ਨੂੰ ਟਰੋਲ ਕੀਤੀ। ਕਿਸੇ ਨੇ ਉਨ੍ਹਾਂ ਨੂੰ ਟਵੀਟ ਨੂੰ ਪਬਲਿਸਿਟੀ ਸਟੰਟ ਦੱਸਿਆ। ਤਾਂ ਕਿਸੇ ਨੇ ਲਿਖਿਆ ਕਿ ਸਲਮਾਨ ਖਾਨ ਨੂੰ ਸਪੋਰਟ ਕਰ ਕੇ ਉਹ ਕੰਮ ਪਾਉਣਾ ਚਾਹੁੰਦੀ ਹੈ। ਇਕ ਯੂਜ਼ਰ ਨੇ ਲਿਖਿਆ,''ਕੀ ਤੁਹਾਡਾ ਦਿਮਾਗ ਖ਼ਰਾਬ ਹੋ ਗਿਆ ਹੈ? ਇਹ ਇਨਸਾਨ ਹਿੰਟ ਐਂਡ ਰਨ ਕੇਸ ਵਿਚ ਵੀ ਦੋਸ਼ੀ ਸੀ। ਐਕਟਰ ਨੇ ਇਕ ਮਹਿਲਾ ਨੂੰ ਕੁੱਟਿਆ ਸੀ ਅਤੇ ਫੀਮੇਲ ਰਿਪੋਰਟਰ ਨੂੰ ਧਮਕੀ ਦਿੱਤੀ ਸੀ। ਜੋ ਵੀ ਸੋਸਾਇਟੀ ਵਿਚ ਗਲਤ ਹੋ ਰਿਹਾ ਹੈ ਉਹ ਉਸਦੀ ਉਦਾਹਰਣ ਹੈ।'' ਦੂੱਜੇ ਯੂਜ਼ਰ ਨੇ ਲਿਖਿਆ,''ਫਿਲਮ ਚਾਹੀਦੀ ਹੈ ਤਾਂ ਕੁਝ ਤਾਂ ਕਰਨਾ ਪਵੇਗਾ?Salman KhanSalman Khanਹਾਲਾਂਕਿ ਕੁਝ ਲੋਕ ਅਜਿਹੇ ਵੀ ਸਨ ਜੋ ਮਾਵਰਾ ਨੂੰ ਸਪੋਰਟ ਕਰਦੇ ਦਿਖਾਈ ਦਿੱਤੇ। ਦੱਸ ਦਈਏ ਕਿ ਮਾਵਰਾ ਨੇ 2016 ਵਿਚ 'ਸਨਮ ਤੇਰੀ ਕਸਮ' ਫਿਲਮ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਜਿਸ ਵਿਚ ਉਨ੍ਹਾਂ ਦੇ ਆਪੋਜਿਟ ਹਰਸ਼ਵਰਧਨ ਰਾਣੇ ਸੀ। ਪਰ ਬਾਅਦ ਵਿਚ ਉਹ ਬਾਲੀਵੁਡ ਤੋਂ ਕੀਤੇ ਗਾਇਬ ਜਿਹੀ ਹੋ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement