ਸ਼ੋਲੇ ਫ਼ਿਲਮ ਦੇ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ 
Published : Apr 6, 2018, 6:07 pm IST
Updated : Apr 6, 2018, 6:07 pm IST
SHARE ARTICLE
Raj Kishor
Raj Kishor

ਰਾਜ ਕਿਸ਼ੋਰ ਨੇ ਵੀਰਵਾਰ ਰਾਤ 1.30 ਵਜੇ ਮੁੰਬਈ ਸਥਿਤ ਆਪਣੇ ਘਰ ਆਖਰੀ ਸਾਹ ਲਿਆ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜ ਕਿਸ਼ੋਰ ਦਾ ਅੱਜ 85 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਦੱਸ ਦੀਏ ਕਿ ਰਾਜ ਕਿਸ਼ੋਰ ਨੇ ਬਾਲੀਵੁਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਸੀ ਜਿਨਾਂ 'ਚ 'ਸ਼ੋਅਲੇ' ਫ਼ਿਲਮ ਵੀ ਸ਼ਾਮਿਲ ਹੈ।  RAj Kishor RAj Kishorਦਸਿਆ ਜਾ ਰਿਹਾ ਹੈ ਕਿ ਰਾਜ ਕਿਸ਼ੋਰ ਨੇ ਵੀਰਵਾਰ ਰਾਤ 1.30 ਵਜੇ ਮੁੰਬਈ ਸਥਿਤ ਆਪਣੇ ਘਰ ਆਖਰੀ ਸਾਹ ਲਿਆ। । ਦੱਸਣਯੋਗ ਹੈ ਕਿ ਰਾਜ ਕਿਸ਼ੋਰ ਉਸ ਵੇਲੇ ਜ਼ਿਆਦਾ ਮਸ਼ਹੂਰ ਹੋਏ ਸਨ ਜਦ 'ਸ਼ੋਅਲੇ' ਦੇ ਇਕ ਮਸ਼ਹੂਰ ਸੀਨ 'ਚ ਦੇਖੇ ਗਏ । Raj kishor Raj kishorਇਹ ਸੀਨ  ਉਹ ਹੈ ਜਿਥੇ ਜੇਲਰ ਬਣੇ ਅਸਰਾਨੀ ਦੀਆਂ ਅੱਖਾਂ ਵਲੋਂ ਅੱਖਾਂ ਮਿਲਾਂਦੇ ਹੋਏ ਨਜ਼ਰ  ਆਉਂਦੇ ਹੈ । ਜ਼ਿਕਰਯੋਗ ਹੈ ਕਿ ਫਿਲਮ 'ਸ਼ੋਅਲੇ' ਤੋਂ ਇਲਾਵਾ ਉਨ੍ਹਾਂ ਨੇ 'ਰਾਮ ਔਰ ਸ਼ਾਮ', 'ਦੀਵਾਰ', ਹਰੇ ਰਾਮਾ ਹਰੇ ਕ੍ਰਿਸ਼ਣਾ', 'ਪਤੰਗਾ', 'ਕਰਿਸ਼ਮਾ ਕੁਦਰਤ ਕਾ', 'ਆਸਮਾਨ', 'ਬਾਂਬੇ ਟੂ ਗੋਆ', 'ਕਰਨ-ਅਰਜੁਨ' ਸਮੇਤ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ। Raj kishor Raj kishorਉਨ੍ਹਾਂ ਦੀ ਮੌਤ ਨਾਲ ਪੂਰਾ ਬਾਲੀਵੁਡ ਸਦਮੇ 'ਚ ਹੈ।  ਕਿਉਂਕਿ ਹਾਲ ਹੀ ਦੇ ਵਿਚ ਸ਼੍ਰੀ ਦੇਵੀ ਦੀ ਵੀ ਮੌਤ ਹੋਈ ਸੀ ਅਤੇ ਹੁਣ ਇਕ ਹੋਰ ਅਨਮੋਲ ਹੀਰਾ ਖੋ ਗਿਆ ਹੈ।  


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement