3 ਸਾਲ ਬਾਅਦ ਇਸ ਵੱਡੀ ਫਿਲਮ ਨਾਲ 'ਨਾਨਾ ਪਾਟੇਕਰ' ਕਰਨ ਜਾ ਰਹੇ ਨੇ ਪਰਦੇ 'ਤੇ ਵਾਪਸੀ 
Published : Jun 6, 2018, 7:25 pm IST
Updated : Jun 6, 2018, 7:25 pm IST
SHARE ARTICLE
Nana Patekar
Nana Patekar

ਨਾਨਾ ਪਾਟੇਕਰ ਤਿੰਨ ਸਾਲ ਬਾਅਦ ਕਿਸੇ ਵੱਡੇ ਪ੍ਰੋਜੈਕਟ ਵਿਚ ਵਿਖਾਈ ਦੇਣਗੇ ਹਾਲਾਂਕਿ ਨਾਨਾ ਨੇ ਅਜੇ ਐਕਟਿੰਗ ਤੋਂ ਕਦੇ ਦੂਰੀ ਨਹੀਂ ਬਣਾਈ। 

ਰਜਨੀਕਾਂਤ ਦੀ ਫਿਲਮ ਕਾਲਾ 7 ਜੂਨ ਨੂੰ ਰ‍ਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਰਜਨੀਕਾਂਤ ਨੂੰ ਟੱਕਰ ਦਿੰਦੇ ਹੋਏ ਨਾਨਾ ਪਾਟੇਕਰ ਦਮਦਾਰ ਰੋਲ ਵਿਚ ਨਜ਼ਰ ਆਉਣਗੇ। ਫਿਲਮ ਕਾਲਾ ਵਿਚ ਰਜਨੀਕਾਂਤ ਹੀਰੋ ਦਾ ਰੋਲ ਅਦਾ ਕਰਨਗੇ, ਉਥੇ ਹੀ ਨਾਨਾ ਪਾਟੇਕਰ ਵਿਲਨ ਦੇ ਕਿਰਦਾਰ ਵਿਚ ਨਜ਼ਰ ਆਉਣਗੇ। 

Nana PatekarNana Patekar

ਨਾਨਾ ਪਾਟੇਕਰ ਦਾ ਫਿਲਮ ਵਿਚ ਹੋਣਾ ਫਿਲਮ ਕਾਲਾ ਲਈ ਫਾਇਦੇਮੰਦ ਸਾਬਤ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਮਹਾਰਾਸ਼ਟਰ ਵਿਚ ਨਾਨਾ ਦੀ ਫੈਨ ਫੋਲੋਇੰਗ ਰਜਨੀਕਾਂਤ ਦੀ ਕਾਲਾ ਫਿਲਮ ਨੂੰ ਬਾਕਸ ਆਫ‍ਿਸ ਕਲੈਕਸ਼ਨ ਵਧਾਉਣ ਵਿਚ ਸਪੋਰਟ ਕਰੇਗੀ। 

KaalaKaala

ਨਾਨਾ ਪਾਟੇਕਰ ਤਿੰਨ ਸਾਲ ਬਾਅਦ ਕਿਸੇ ਵੱਡੇ ਪ੍ਰੋਜੈਕਟ ਵਿਚ ਵਿਖਾਈ ਦੇਣਗੇ ਹਾਲਾਂਕਿ ਨਾਨਾ ਨੇ ਅਜੇ ਐਕਟਿੰਗ ਤੋਂ ਕਦੇ ਦੂਰੀ ਨਹੀਂ ਬਣਾਈ। 

Nana PatekarNana Patekar

2018 ਮਰਾਠੀ ਪ੍ਰੋਜੈਕਟ ਵਿਚ ਨਾਨਾ ਨਜ਼ਰ ਆਏ ਸੀ। ਇਸ ਸਾਲ ਨਾਨਾ ਆਪਲਾ ਮਾਨੁਸ ਫਿਲਮ ਵਿਚ ਨਜ਼ਰ ਆਏ ਸੀ। ਇਸ ਫਿਲਮ ਵਿਚ ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਉਨ੍ਹਾਂ  ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ। 

Apla ManusApla Manus

2016 ਵਿਚ ਉਨ੍ਹਾਂ ਨੇ ਵੱਡੇ ਬਜਟ ਦੀ ਫਿਲਮ 'ਜੰਗਲ ਬੁੱਕ' ਵਿਚ ਸ਼ੇਰਖਾਨ ਦੇ ਰੋਲ ਨੂੰ ਅਵਾਜ਼ ਵੀ ਦਿੱਤੀ ਸੀ।  

Jungle bookJungle book

ਬਾਲੀਵੁਡ ਪ੍ਰੋਜੈਕਟ ਉਤੇ ਧਿਆਨ ਦਈਏ ਤਾਂ ਨਾਨਾ ਪਾਟੇਕਰ 2015 ਵਿਚ 'ਵੈਲਕਮ ਬੈਕ' ਵਿਚ ਨਜ਼ਰ ਆਏ ਸਨ। 

Welcome BackWelcome Back

ਨਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ਵਿਚ ਮਰਾਠੀ ਫਿਲਮ 'ਗਮਨ' ਨਾਲ ਕੀਤੀ ਸੀ।

GamanGaman

ਉਨ੍ਹਾਂ ਦੀ ਅਦਾਕਾਰੀ ਬੇਮਿਸਾਲ ਹੈ, ਜਿਸ ਦੇ ਲਈ ਉਨ੍ਹਾਂ ਨੂੰ ਹੁਣ ਤੱਕ 4 ਨੈਸ਼ਨਲ ਅਵਾਰਡ,  9 ਫਿਲਮਫੇਅਰ ਅਵਾਰਡ ਅਤੇ 2 ਸਟਾਰ ਸਕਰੀਨ ਅਵਾਰਡ ਮਿਲ ਚੁੱਕੇ ਹਨ। 

filmfare awardfilmfare award

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement