ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਡਾਂਸ ਕਰਦੀ ਬਜ਼ੁਰਗ ਔਰਤ ਦਾ ਵੀਡੀਓ ਹੋਇਆ ਵਾਇਰਲ
Published : Jul 12, 2022, 7:20 pm IST
Updated : Jul 12, 2022, 7:20 pm IST
SHARE ARTICLE
photo
photo

ਲੋਕ ਵੀਡੀਓ ਨੂੰ ਲਗਾਤਾਰ ਕਰ ਰਹੇ ਹਨ ਸਾਂਝਾ

 

 ਨਵੀਂ ਦਿੱਲੀ:  ਇੱਕ ਦੇਸੀ ਔਰਤ ਦਾ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਡਾਂਸ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ ਔਰਤ  ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਉਹ ਕਿਥੋਂ ਹੈ ਪਰ ਉਸ ਦੀਆਂ ਬੇਪਰਵਾਹ ਅਤੇ ਡਾਂਸ ਦੀਆਂ ਚਾਲਾਂ ਨੇ ਇੰਟਰਨੈਟ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵੀਡੀਓ ਨੂੰ ਟਵਿੱਟਰ ਯੂਜ਼ਰ ਨਾਜ਼ੀਸ਼ ਮਿਰਜ਼ਾ ਨੇ ਸ਼ੇਅਰ ਕੀਤਾ ਹੈ। ਵੀਡੀਓ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

 

ਵੀਡੀਓ ਵੀਡੀਓ ਵਿਚ ਸਲਵਾਰ ਸੂਟ ਪਹਿਨੀ ਇੱਕ ਔਰਤ  ਆਪਣੇ ਮਜ਼ੇ ਵਿਚ ਡਾਂਸ ਕਰ ਰਹੀ ਹੈ। ਉਹ ਬੰਬ ਆਗਿਆ, ਚੋਲੀ ਕੇ ਨੀਚੇ ਕਯਾ ਹੈ ਅਤੇ ਸੋਨੀ ਦੇ ਨਖਰੇ ਵਰਗੇ ਗੀਤਾਂ 'ਤੇ ਨੱਚਦੀ ਨਜ਼ਰ ਆ ਰਹੀ ਹੈ। 

ਨਾਜ਼ੀਸ਼ ਨੇ ਇਸ ਕੈਪਸ਼ਨ ਦੇ ਨਾਲ ਵੀਡੀਓ ਨੂੰ ਸਾਂਝਾ ਕੀਤਾ, “ਮੈਂ ਇਸ ਔਰਤ ਨੂੰ ਬਹੁਤ ਪਿਆਰ ਕਰਦੀ ਹਾਂ, ਉਸ ਨੂੰ ਆਪਣੇ ਨਿਯਮਾਂ ਅਤੇ ਸ਼ਰਤਾਂ 'ਤੇ ਆਪਣੀ ਜ਼ਿੰਦਗੀ ਜੀਉਂਦੇ ਦੇਖ ਕੇ ਬਹੁਤ ਖੁਸ਼ੀ ਹੋਈ।

ਇੰਟਰਨੈਟ ਤੇ ਵੀਡੀਓ  ਲਗਾਤਾਰ  ਵਾਇਰਲ ਹੋ ਰਿਹਾ ਹੈ। ਲੋਕ ਇਸ ਔਰਤ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਇੱਕ ਉਪਭੋਗਤਾ ਨੇ ਲਿਖਿਆ, "ਮੈਂ ਅਜਿਹੇ ਲੋਕਾਂ ਨੂੰ ਦੇਖਦਾ ਹਾਂ ਅਤੇ ਕਾਸ਼ ਮੇਰੇ ਕੋਲ ਇਸ ਪੱਧਰ ਦੀ ਬੇਰੋਕ ਮਾਨਸਿਕਤਾ ਹੁੰਦੀ... ਉਹ ਬਹੁਤ ਪਿਆਰੀ ਹੈ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement