
ਸੋਨਮ ਨੇ ਅਪਣੇ ਇਸ ਇਵਨਿੰਗ ਲੁਕ ਦੀਆਂ ਤਸਵੀਰਾਂ ਇੰਸਟਾ ਉਤੇ ਸ਼ੇਅਰ ਕੀਤੀਆਂ ਹਨ।
ਕਾਨਸ ਵਿਚ ਪਹਿਲਾਂ ਦਿਨ ਰਾਲਫ ਐਂਡ ਰੂਸੋ ਦੀ ਡਰੇਸ ਵਿਚ ਇੰਡੀਅਨ ਪ੍ਰਿੰਸੇਸ ਤੋਂ ਬਾਅਦ ਸੋਨਮ ਕਪੂਰ ਨੇ ਕਾਨਸ ਵਿਚ ਆਪਣੇ ਪਹਿਲਾਂ ਦਿਨ ਦੀ ਸ਼ਾਮ ਲਈ ਮਿੰਟ ਕਲਰ ਡਰੈੱਸ ਨੂੰ ਚੁਣਿਆ।
Sonam Kapoor
71ਵੇਂ ਕਾਨਸ ਫੈਸਟੀਵਲ ਵਿਚ ਇਕ ਚੈਰਿਟੀ ਡਿਨਰ ਲਈ ਸੋਨਮ ਕਪੂਰ ਨੇ Delpozo ਦੀ ਡਰੈੱਸ ਨੂੰ ਇਸ ਖਾਸ ਇਵੇਂਟ ਲਈ ਚੁਣਿਆ।
Sonam Kapoor
ਸੋਨਮ ਨੇ ਅਪਣੇ ਇਸ ਇਵਨਿੰਗ ਲੁਕ ਦੀਆਂ ਤਸਵੀਰਾਂ ਇੰਸਟਾ ਉਤੇ ਸ਼ੇਅਰ ਕੀਤੀਆਂ ਹਨ।
Sonam Kapoor
ਅਪਣੀ ਇਸ ਖੂਬਸੂਰਤ ਤਸਵੀਰ ਨੂੰ ਪੋਸਟ ਕਰਦੇ ਹੋਏ ਸੋਨਮ ਨੇ ਲਿਖਿਆ, ਤੁਮ ਇਕ ਐਸੀ ਜੋਬ ਖੋਜੋ ਜੋ ਤੁਮ੍ਹੇਂ ਪਸੰਦ ਹੋ, ਫਿਰ ਤੁਮ੍ਹੇਂ ਕਭੀ ਜ਼ਿੰਦਗੀ ਮੇਂ ਦਿਨ ਮੇਂ ਕਾਮ ਨਹੀਂ ਕਰਨਾ ਪੜੇਗਾ' ।
Sonam Kapoor
ਸੋਨਮ ਇਸ ਫਲੋਰਲ ਡਰੈੱਸ ਵਿਚ ਬਰਾਈਟ ਅਸੈਸਰੀਜ਼ ਦੇ ਨਾਲ ਨਜ਼ਰ ਆਈ। ਸੋਨਮ ਇਸ ਡਰੈੱਸ ਦੇ ਨਾਲ ਲਾਲ ਰੰਗ ਦੇ ਕਲਚ ਬੈਗ ਅਤੇ ਹਰੇ ਰੰਗ ਦੇ ਏਅਰਰਰਿੰਗਸ ਨੂੰ ਪਹਿਨੇ ਹੋਏ ਨਜ਼ਰ ਆਈ।
Sonam Kapoor
ਸੋਨਮ ਕਪੂਰ ਦੇ ਹੁਣ ਕਾਨਸ ਵਿਚ ਦੂਜੇ ਦਿਨ ਦੇ ਲੁੱਕ ਦਾ ਇੰਤਜ਼ਾਰ ਹੈ।