
ਰੈਸਲਰ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।
The Great Khali - ਦਿ ਗੇਟ ਖਲੀ ਦੇ ਘਰ ਇਕ ਵਾਰ ਫਿਰ ਖ਼ੁਸ਼ੀਆਂ ਆਈਆਂ ਹਨ, ਦਰਅਸਲ ਉਹਨਾਂ ਦੇ ਘਰ ਪੁੱਤ ਨੇ ਜਨਮ ਲਿਆ ਹੈ। ਜਿਸ ਦੀ ਰੈਸਲਰ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।
Good News! #TheGreatKhali blessed with a baby boy#PunjabNews #Punjab #Khali pic.twitter.com/6vWcpD3mY1
— Rozana Spokesman (@RozanaSpokesman) November 17, 2023
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਅਪਣੇ ਬੱਚੇ ਨੂੰ ਲਾਡ ਲਡਾ ਰਹੇ ਹਨ। ਦੱਸ ਦਈਏ ਕਿ ਦਿ ਗ੍ਰੇਟ ਖਲੀ ਦੇ ਪਹਿਲਾਂ ਇਕ ਧੀ ਹੈ ਜਿਸ ਨੂੰ ਉਹਨਾਂ ਨੇ ਅਨਮੋਲ ਹੀਰਾ ਦੱਸਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ।